ਕਾਨਪੁਰ (ਯੂ.ਪੀ.), 11 ਨਵੰਬਰ - ਗੋਰਖਪੁਰ ਜਾ ਰਹੀ 'ਚੌਰੀ ਚੌਰਾ ਐਕਸਪ੍ਰੈਸ' ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵੇਲੇ ਪਟੜੀ ਤੋਂ ਉਤਰ ਗਈ। ਪਲੇਟਫਾਰਮ ਨੰਬਰ 7 'ਤੇ ਰੇਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ।ਇਹ ਹਾਦਸਾ ਅੱਜ ਸ਼ਾਮ 5:05 ਵਜੇ ਦੇ ਕਰੀਬ ਵਾਪਰਿਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਤਕਨੀਕੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਡੱਬਿਆਂ ਨੂੰ ਵਾਪਸ ਪਟੜੀ 'ਤੇ ਲਿਆਉਣ ਦਾ ਕੰਮ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਯੂ.ਪੀ. - ਪਟੜੀ ਤੋਂ ਉਤਰੀ ਗੋਰਖਪੁਰ ਜਾ ਰਹੀ 'ਚੌਰੀ ਚੌਰਾ ਐਕਸਪ੍ਰੈਸ'
ਕਾਨਪੁਰ (ਯੂ.ਪੀ.), 11 ਨਵੰਬਰ - ਗੋਰਖਪੁਰ ਜਾ ਰਹੀ 'ਚੌਰੀ ਚੌਰਾ ਐਕਸਪ੍ਰੈਸ' ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵੇਲੇ ਪਟੜੀ ਤੋਂ ਉਤਰ...
ਅਜੀਤ ਡੈਸਕ
11-11-2026