19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਹਰਦਿਆਲ ਸਿੰਘ ਕੰਬੋਜ਼ ਭਾਜਪਾ ਵਿਚ ਹੋਏ ਸ਼ਾਮਿਲ

ਰਾਜਪੁਰਾ, 19 ਨਵੰਬਰ- ਰਾਜਪੁਰਾ ਤੋਂ 2 ਵਾਰ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ਼ ਨੇ...

ਅਜੀਤ ਡੈਸਕ 19-11-2026

ਰਾਜਪੁਰਾ, 19 ਨਵੰਬਰ- ਰਾਜਪੁਰਾ ਤੋਂ 2 ਵਾਰ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ਼ ਨੇ ਭਾਜਪਾ ਦਾ ਪੱਲਾ ਫ਼ੜਿਆ ਹੈ। ਕੇਵਲ ਸਿੰਘ ਢਿੱਲੋਂ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਮਿਲ ਕਰਵਾਇਆ। 

ਅਗਲੀ ਖ਼ਬਰ ਮਰਹੂਮ ਗਾਇਕ ਰਾਜਵੀਰ ਜਵੰਧਾ ਦੀ ਯਾਦ 'ਚ 50 ਲੱਖ ਰੁਪਏ ਦੀ ਗ੍ਰਾਂਟ ਜਾਰੀ