21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਐੱਫ.ਬੀ.ਆਈ. ਨੇ ਸਤਿੰਦਰਜੀਤ "ਗੋਲਡੀ ਬਰਾੜ" ਸਿੰਘ ਜੂਨੀਅਰ ਨੂੰ ਆਪਣੇ 'ਸਭ ਤੋਂ ਵੱਧ ਲੋੜੀਂਦੇ ਦਸ ਭਗੌੜਿਆਂ' ਦੀ ਸੂਚੀ ਚ ਕੀਤਾ ਸ਼ਾਮਿਲ

ਵਾਸ਼ਿੰਗਟਨ ਡੀ.ਸੀ., 21 ਨਵੰਬਰ - ਐੱਫ.ਬੀ.ਆਈ.ਨੇ ਸਤਿੰਦਰਜੀਤ "ਗੋਲਡੀ ਬਰਾੜ" ਸਿੰਘ ਜੂਨੀਅਰ ਨੂੰ ਆਪਣੇ 'ਸਭ ਤੋਂ ਵੱਧ ਲੋੜੀਂਦੇ ਦਸ ਭਗੌੜਿਆਂ' ਦੀ ਸੂਚੀ ਵਿਚ ਸ਼ਾਮਿਲ...

ਅਜੀਤ ਡੈਸਕ 21-11-2026

ਵਾਸ਼ਿੰਗਟਨ ਡੀ.ਸੀ., 21 ਨਵੰਬਰ - ਐੱਫ.ਬੀ.ਆਈ.ਨੇ ਸਤਿੰਦਰਜੀਤ "ਗੋਲਡੀ ਬਰਾੜ" ਸਿੰਘ ਜੂਨੀਅਰ ਨੂੰ ਆਪਣੇ 'ਸਭ ਤੋਂ ਵੱਧ ਲੋੜੀਂਦੇ ਦਸ ਭਗੌੜਿਆਂ' ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ। ਐੱਫ.ਬੀ.ਆਈ. ਅਨੁਸਾਰ ਸਿੰਘ 'ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ' (ਓ.ਸੀ.ਜੀ.) ਦਾ ਕਥਿਤ ਉੱਤਰੀ ਅਮਰੀਕੀ ਮੁਖੀ ਹੈ। ਇਹ ਇਕ ਅੰਤਰ-ਰਾਸ਼ਟਰੀ ਅਪਰਾਧਿਕ ਸੰਗਠਨ ਹੈ, ਜਿਸ 'ਤੇ ਅਮਰੀਕਾ ਅਤੇ ਕੈਨੇਡਾ ਵਿਚ ਹਿੰਸਕ ਅਪਰਾਧਾਂ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ। ਇਨ੍ਹਾਂ ਅਪਰਾਧਾਂ ਵਿਚ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਦੇ ਕਤਲ, ਗੋਲੀਬਾਰੀ, ਹੱਤਿਆਵਾਂ, ਅਗਵਾ, ਫਿਰੌਤੀ ਵਸੂਲਣਾ, ਹਮਲੇ, ਮਨੁੱਖੀ ਤਸਕਰੀ, ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸ਼ਾਮਿਲ ਹਨ।

ਪਿਛਲੀ ਖ਼ਬਰ ਆਪਣੀ ਮਾਤਾ ਨੂੰ ਅੰਤਿਮ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋਏ ਯੋਗੀ ਆਦਿਤਿਆਨਾਥ ਅਗਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ਤੇ ਅੰਮ੍ਰਿਤਪਾਲ ਦੀ ਆਮਦ ਦੇ ਮੱਦੇਨਜ਼ਰ ਗੁਰਦੁਆਰਾ ਸੰਤਸਰ ਦੇ ਮੁੱਖ ਦਰਵਾਜ਼ੇ ਬੰਦ, ਸੰਗਤਾਂ ਨੂੰ...