27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਦਸੂਹਾ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ

ਦਸੂਹਾ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ

ਅਜੀਤ ਡੈਸਕ 27-11-2026

ਦਸੂਹਾ, 27 ਨਵੰਬਰ (ਚੰਦਨ ਕੌਸ਼ਲ)- ਦਸੂਹਾ ਵਿਚਾਲੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਤੇ ਇਸ ਸੰਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। 

ਪਿਛਲੀ ਖ਼ਬਰ ਮਾਨ ਸਰਕਾਰ ਨੇ ਪੰਜਾਬ ਦੀਆਂ ਗਊਸ਼ਾਲਾਵਾਂ ਸੰਬੰਧੀ ਕੀਤਾ ਹੈ ਵੱਡਾ ਫੈਸਲਾ ਅਗਲੀ ਖ਼ਬਰ ਅਜਨਾਲਾ ਮੇਰੀ ਜਨਮ ਤੇ ਕਰਮ ਭੂਮੀ, ਮੌਕਾ ਮਿਲਿਆ ਤਾਂ ਗੱਠਜੋੜ ਦੀ ਸੀਟ ਜਿੱਤ ਕੇ ਹਾਈਕਮਾਂਡ ਦੀ ਝੋਲੀ ਪਾਵਾਂਗਾ-ਬੋਨੀ ਅਮਰਪ...