13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਰਕਾਰੀ ਸਕੂਲ ਲਾਂਬੜਾ ਦੇ ਖਿਡਾਰੀਆਂ ਦੀ ਜ਼ਿਲ੍ਹਾ ਤੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿਚ ਹੂੰਝਾਫੇਰ ਜਿੱਤ

ਅਜੀਤ ਡੈਸਕ 21-09-2025
ਪੱਸੀ ਕੰਢੀ, 20 ਸਤੰਬਰ (ਜਗਤਾਰ ਸਿੰਘ ਰਜਪਾਲਮਾ)-ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ 69ਵੀਆਂ ਜ਼ਿਲ੍ਹਾ ਤੇ ਜ਼ੋਨ ਪੱਧਰੀ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ 49 ਪੁਜੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਵੱਖ-ਵੱਖ ਜ਼ਿਲ੍ਹਾ ਪੱਧਰੀ ਖੇਡਾਂ 'ਚੋਂ ਰਾਜੇਸ਼, ਅੰਸ਼, ਹਰਲੀਨ ਕੌਰ, ਇਲੀਸਵਤ, ਕੋਮਲਪ੍ਰੀਤ ਕੌਰ, ਸਾਹਿਲਪ੍ਰੀਤ ਸਿੰਘ, ਹਰਮਨਦੀਪ ਸਿੰਘ, ਇਲੀਸਵਤ ਨੇ ਸੋਨ ਤਗਮਾ, ਸਾਹਿਲ, ਸਮਰਦੀਪ ਸਿੰਘ, ਹਰਨੂਰ ਸਿੰਘ, ਬਰਜੇਸ਼, ਸੁਖਵਿੰਦਰ ਸਿੰਘ, ਹਰ ਕਮਲ ਸਿੰਘ ਬੰਗਾ, ਗੁਰਲੀਨ ਕੌਰ, ਬੇਬੀ, ਸਹਿਜਪ੍ਰੀਤ ਕੌਰ, ਖੁਸ਼ਬੂ, ਸਿਮਰਨਜੀਤ ਕੌਰ ਨੇ ਚਾਂਦੀ ਤਗਮਾ ਅਤੇ ਹਰਮਨਦੀਪ ਸਿੰਘ, ਜਸਕਰਨ ਸਿੰਘ, ਪਿ੍ੰਸ ਕੁਮਾਰ, ਨਿਹਾਰਿਕਾ, ਮਨਪ੍ਰੀਤ ਕੌਰ, ਅੰਜਲੀ, ਪਿ੍ੰਸ, ਅੰਜਲੀ, ਹਰਕਮਲ ਸਿੰਘ ਬੰਗਾ, ਹਰਲੀਨ ਕੌਰ ਨੇ ਕਾਂਸੇ ਦਾ ਤਗਮਾ, ਅਥਲੈਟਿਕ 'ਚ ਨੰਦਨੀ ਕੁਮਾਰੀ 600 ਮੀਟਰ, ਹਰਪ੍ਰੀਤ ਕੌਰ 100 ਮੀਟਰ, ਸੁਰਜੀਤ ਕੁਮਾਰ 1500 ਮੀਟਰ, ਦੀਪਾਕਸ਼ੂ ਸੈਣੀ 3000 ਮੀਟਰ, ਮੁਨੀਸ਼ ਕੁਮਾਰ ਪਾਲ ਨੇ 400 ਮੀਟਰ 'ਚ ਸੋਨ ਤਗਮਾ, ਰਿਮ ਅਲੀ 200 ਮੀਟਰ, ਦੀਪਾਕਸ਼ੂ ਸੈਣੀ ਜੈਵਲੀਅਨ ਥਰੋ, ਗਗਨਪ੍ਰੀਤ ਸਿੰਘ ਲੋਂਗ ਜੰਪ, ਲਿਸਵਤ ਨੇ 1500 ਮੀਟਰ 'ਚ ਚਾਂਦੀ ਤਗਮਾ, ਰਿਮ ਅਲੀ 100 ਮੀਟਰ ਕਾਂਸੇ ਦਾ ਤਗਮਾ, ਹਰਕਮਲ ਸਿੰਘ ਬੰਗਾ ਸ਼ਾਟ ਪੁੱਟ ਕਾਂਸੇ ਦਾ ਤਗਮਾ, ਮਨੀਸ਼ ਕੁਮਾਰ ਪਾਲ ਹਰਡਲ ਕਾਂਸੇ ਦਾ ਤਗਮਾ, ਇਲਿਸਵਤ 3000 ਮੀਟਰ ਕਾਂਸੇ ਦਾ ਤਗਮਾ, ਅੰਜਲੀ 200 ਮੀਟਰ ਕਾਂਸੇ ਦਾ ਤਗਮਾ, ਸ਼ਿਵਮ 400 ਮੀਟਰ ਕਾਂਸੇ ਦਾ ਤਗਮਾ, ਪਰਵਿੰਦਰ ਸਿੰਘ ਜੈਵਲਿਨ ਥਰੋਅ ਕਾਂਸੇ ਦੇ ਤਗਮਾ ਜਿੱਤੇ | ਪਿ੍ੰਸੀਪਲ ਅਰਮਨਪ੍ਰੀਤ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ 'ਚ ਵੀ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਇੰਚਾਰਜ ਪੰਕਜ ਮਧੂਦੀਆ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਪਿ੍ਥੀਪਾਲ ਸਿੰਘ, ਜੋਗਿੰਦਰ ਪਾਲ ਸਿੰਘ, ਰਛਪਾਲ ਸਿੰਘ ਉੱਪਲ, ਮਨਿੰਦਰ ਸਿੰਘ, ਗੁਰਦੀਪ ਕੌਰ, ਗੁਰਿੰਦਰ ਪਾਲ ਕੌਰ, ਜਸਵੀਰ ਕੌਰ, ਗੁਰਜੀਤ ਕੌਰ, ਚਰਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਬੰਦਨਾ, ਰੂਬੀਆ ਕੁਮਾਰੀ, ਕੁਲਵੰਤ ਕੌਰ, ਪਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਰਮਨਦੀਪ ਕੁਮਾਰ, ਅਮਨਦੀਪ ਸਿੰਘ, ਦਵਿੰਦਰ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ, ਕਿਰਨ ਮੈਡਮ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਸਨਾਤਨ ਧਰਮ ਕਾਲਜ 'ਚ ਭਾਈ ਘਨ੍ਹੱਈਆ ਜੀ ਦੇ ਜਨਮ ਦਿਵਸ ਮੌਕੇ ਲੈਕਚਰ ਅਗਲੀ ਖ਼ਬਰ ਬਾਬਾ ਜਵਾਹਰ ਦਾਸ ਸੂਸਾਂ ਦੀ 106ਵੀਂ ਬਰਸੀ ਮੌਕੇ ਸਮਾਗਮ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।