ਹਰਚੋਵਾਲ, 29 ਅਗਸਤ (ਢਿੱਲੋਂ ,ਭਾਮ)-ਨਜ਼ਦੀਕੀ ਪਿੰਡ ਅÏਲਖ ਕਲਾਂ ਦੇ ਚੇਅਰਮੈਨ ਦਰਸ਼ਨ ਸਿੰਘ ਅÏਲਖ ਦੇ ਭਤੀਜੇ ਪ੍ਰਭਜੋਤ ਸਿੰਘ ਅÏਲਖ ਪੁੱਤਰ ਬਲਵਿੰਦਰ ਸਿੰਘ ਅÏਲਖ (27) ਸਾਲ ਜੋ 2021 ਵਿਚ ਪੜ੍ਹਨ ਲਈ ਕੈਨੇਡਾ ਗਿਆ ਹੋਇਆ ਸੀ | ਜੋ ਹੁਣ ਕੈਨੇਡਾ ਵਿਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ | ਬੀਤੇ ਦਿਨੀਂ ਉਸ ਦੀ ਕੈਨੇਡਾ ਵਿਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਸੀ | ਇਸ ਸਬੰਧੀ ਦਰਸ਼ਨ ਸਿੰਘ ਅÏਲਖ ਅਤੇ ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੈਨੇਡਾ ਤੋਂ 29 ਅਗਸਤ ਨੂੰ ਰਾਤ ਸਾਡੇ ਬੇਟੇ ਦੀ ਮਿ੍ਤਕ ਦੇਹ ਸਾਡੇ ਪਿੰਡ ਵਿਚ 10 ਵਜੇ ਪਹੁੰਚੇਗੀ | ਉਸ ਦਾ ਅੰਤਿਮ ਸੰਸਕਾਰ ਅੱਜ 30 ਅਗਸਤ ਨੂੰ 11 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇ |