13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪ੍ਰਭਜੋਤ ਸਿੰਘ ਕੈਨੇਡਾ ਦਾ ਪਿੰਡ ਔਲਖ ਦੇ ਸ਼ਮਸ਼ਾਨਘਾਟ ਵਿਖੇ ਹੋਇਆ ਅੰਤਿਮ ਸੰਸਕਾਰ <br/>

ਅਜੀਤ ਡੈਸਕ 31-08-2025
ਹਰਚੋਵਾਲ, 30 ਅਗਸਤ (ਢਿੱਲੋਂ, ਭਾਮ)-ਨਜ਼ਦੀਕੀ ਪਿੰਡ ਅÏਲਖ ਕਲਾਂ ਦੇ ਚੇਅਰਮੈਨ ਦਰਸ਼ਨ ਸਿੰਘ ਅÏਲਖ ਦੇ ਭਤੀਜੇ ਪ੍ਰਭਜੋਤ ਸਿੰਘ ਅÏਲਖ ਪੁੱਤਰ ਬਲਵਿੰਦਰ ਸਿੰਘ ਅÏਲਖ (27), ਜੋ 2021 ਵਿਚ ਪੜ੍ਹਨ ਲਈ ਕੈਨੇਡਾ ਗਿਆ ਹੋਇਆ ਸੀ, ਜੋ ਹੁਣ ਕੈਨੇਡਾ ਵਿਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ | 23 ਦਿਨ ਪਹਿਲਾਂ ਉਸ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ, ਜਿਸ ਨਾਲ ਪਰਿਵਾਰ ਬਹੁਤ ਸਦਮੇ ਵਿਚ ਸੀ | ਅੱਜ ਉਸ ਦੀ ਕੈਨੇਡਾ ਤੋਂ ਮਿ੍ਤਕ ਦੇਹ ਉਨ੍ਹਾਂ ਦੇ ਗ੍ਰਹਿ ਅÏਲਖ ਵਿਖੇ ਪਹੁੰਚੀ | ਮਿ੍ਤਕ ਪ੍ਰਭਜੋਤ ਸਿੰਘ ਅÏਲਖ ਦਾ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਪ੍ਰਭਜੋਤ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਬਲਵਿੰਦਰ ਸਿੰਘ ਵਲੋਂ ਦਿੱਤੀ ਗਈ | ਸਸਕਾਰ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਜਰਨੈਲ ਸਿੰਘ ਮਾਹਲ ਕਾਦੀਆਂ, ਜਥੇਦਾਰ ਕੁਲਵੰਤ ਸਿੰਘ ਚੀਮਾ, ਰਾਜਨਬੀਰ ਸਿੰਘ ਘੁਮਾਣ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਮਾਸਟਰ ਸਵਿੰਦਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਪੱਡਾ, ਗੁਰਦੀਪ ਸਿੰਘ ਰੰਧਾਵਾ, ਰਘਬੀਰ ਸਿੰਘ ਐਡਵੋਕੇਟ, ਡਾ. ਅਮਰਜੀਤ ਸਿੰਘ ਧਾਲੀਵਾਲ, ਦਿਲਬਾਗ ਸਿੰਘ ਬਸਰਾਵਾਂ, ਜਸਵੰਤ ਸਿੰਘ ਭਾਮ, ਵਿੰਕਲ ਅÏਲਖ, ਮਾਸਟਰ ਕੇਵਲ ਸਿੰਘ, ਡਾ. ਰਛਪਾਲ ਸਿੰਘ ਵਰਿਆਂ, ਡਾ. ਦਿਲਬਾਗ ਸਿੰਘ ਭੇਟ ਪੱਤਣ, ਡਾ. ਗੁਰਨੇਕ ਸਿੰਘ ਹਰਚੋਵਾਲ, ਡਾ. ਗੁਰਿੰਦਰਪਾਲ ਸਿੰਘ ਸਾਬੀ, ਹਰਭਜਨ ਸਿੰਘ ਪਾੜਾ, ਜਥੇ. ਬਾਬਾ ਰੂੜ ਸਿੰਘ, ਜਥੇਦਾਰ ਬਾਬਾ ਦਲਬੀਰ ਸਿੰਘ, ਅਮਰਪਾਲ ਸਿੰਘ ਲੀਲ ਕਲਾਂ, ਸਰਦੂਲ ਸਿੰਘ ਅÏਲਖ, ਬੇਅੰਤ ਸਿੰਘ ਅÏਲਖ, ਕਸ਼ਮੀਰ ਸਿੰਘ ਭਿੰਡੀ ਭਰਥ, ਮਾਸਟਰ ਜਸਵੰਤ ਸਿੰਘ, ਕੁਲਦੀਪ ਸਿੰਘ ਮੂੜ, ਤਰਸੇਮ ਸਿੰਘ ਸੈਕਟਰੀ, ਸੰਤੋਖ ਸਿੰਘ ਬਸਰਾ, ਸੁਖਰਾਜ ਸਿੰਘ ਰਿਆੜ, ਬਲਦੇਵ ਸਿੰਘ ਅÏਲਖ, ਜਸਬੀਰ ਸਿੰਘ ਅÏਲਖ, ਕਿਰਪਾਲ ਸਿੰਘ, ਇਕਬਾਲ ਸਿੰਘ, ਜਗਤਾਰ ਸਿੰਘ, ਚੈਚਲ ਸਿੰਘ, ਦੀਦਾਰ ਸਿੰਘ, ਅਜੈਬ ਸਿੰਘ, ਸਰਪੰਚ ਸਰਵਣ ਸਿੰਘ, ਸਰਪੰਚ ਹਰਦੀਪ ਸਿੰਘ ਨੱਥੂ ਖਹਿਰਾ, ਬਲਵਿੰਦਰ ਸਿੰਘ ਰਾਜੂ ਅÏਲਖ ਪ੍ਰਧਾਨ, ਜਸਵੰਤ ਸਿੰਘ, ਸਤਨਾਮ ਸਿੰਘ ਪਟਵਾਰੀ, ਸਰਪੰਚ ਸੁਰਜੀਤ ਸਿੰਘ ਆਦਿ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

ਪਿਛਲੀ ਖ਼ਬਰ ਸਲਹੋਤਰਾ ਪਰਿਵਾਰ ਨੂੰ ਸਦਮਾ <br/> ਅਗਲੀ ਖ਼ਬਰ ਦਿੱਲੀ ਪ੍ਰਬੰਧਕ ਕਮੇਟੀ ਹੇਮਕੁੰਟ ਪੈਦਲ ਯਾਤਰਾ ਅਤੇ ਖ਼ਾਲਸਾ ਏਡ ਨੇ ਕੀਤੀ ਹੜ੍ਹ ਪੀੜਤਾਂ ਦੀ ਮਦਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।