ਸਤਲੁਜ ਦਰਿਆ ਦਾ ਵਿਕਰਾਲ ਰੂਪ, ਗੱਟੀ ਹਰੀਕੇ ਨਜ਼ਦੀਕ ਨੋਚ ਨੂੰ ਲਾਈ ਢਾਹ <br/>
ਸਤਲੁਜ ਦਰਿਆ ਦੇ ਤੇਜ਼ ਵਹਾਅ ਦਾ ਦਿ੍ਸ਼ | ਤਸਵੀਰ: ਕੁੰਦਰਾ
<br/>
ਹਰੀਕੇ ਹਥਾੜ ਖੇਤਰ ਦੇ ਪਿੰਡ ਗੱਟੀ ਹਰੀਕੇ ਨਜ਼ਦੀਕ ਨੋਚ 'ਤੇ ਲੱਗੀ ਢਾਹ ਨੂੰ ਬਚਾਉਣ ਲਈ ਮਿੱਟੀ ਦੀਆਂ ਬੋਰੀਆਂ ਵਗੈਰਾ ਲਾਉਂਦੀਆਂ ਸੰਗਤਾਂ | ਤਸਵੀਰ: ਕੁੰਦਰਾ
<br/>
ਹਰੀਕੇ ਹਥਾੜ ਖੇਤਰ ਵਿਚ ਹੜ੍ਹਾਂ ਦੀ ਲਪੇਟ ਵਿਚ ਆਇਆ ਘਰ | ਤਸਵੀਰ: ਕੁੰਦਰਾ
<br/>
30-08-2025