15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਾਲਤੂ ਕੁੱਤਿਆਂ ਕਾਰਨ ਦੋ ਧਿਰਾਂ ਵਿਚਾਲੇ ਹੋਈ ਲੜਾਈ

ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਵਿਖੇ ਕਰਵਾਈ ਫਰੈਸ਼ਰ ਪਾਰਟੀ ਵਿਚ ਮਿਸ ਫਰੈਸ਼ਰ ਚੁਣੀ ਗਈ ਜਸ਼ਨਪ੍ਰੀਤ ਰਨਰ ਅੱਪ ਰਹੀਆਂ ਵਿਦਿਆਰਥਣਾਂ ਦੇ ਨਾਲ | ਅਜੀਤ ਤਸਵੀਰ <br/> 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਗੁਰਦੇਵ ਸਿੰਘ ਵਾਸੀ ਧਾਂਦਰਾ ਦੀ ਸ਼ਿਕਾਇਤ 'ਤੇ ਉਸਦੇ ਗੁਆਂਢੀ ਜਸਪ੍ਰੀਤ ਸਿੰਘ ਉਰਫ਼ ਜੱਸੀ ਦੇ ਖ਼ਿਲਾਫ਼ ਦੋਵਾਂ ਦੇ ਪਾਲਤੂ ਕੁੱਤਿਆਂ ਵਲੋਂ ਇਕ ਦੂਸਰੇ ਉਪਰ ਭੌਂਕਣ ਤੋਂ ਤੈਸ਼ 'ਚ ਆਉਣ ਦੇ ਬਾਅਦ ਝਗੜਾ ਕਰਨ ਦੇ ਚੱਲਦੇ ਕੇਸ ਦਰਜ ਕੀਤਾ ਹੈ | ਗੁਰਦੇਵ ਸਿੰਘ ਦਾ ਦੋਸ਼ ਹੈ ਕਿ ਜਸਪ੍ਰੀਤ ਜੱਸੀ ਨੇ ਉਸ ਨਾਲ ਲੜਾਈ ਝਗੜਾ ਕੀਤਾ ਹੈ | ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ |
ਪਿਛਲੀ ਖ਼ਬਰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਿਖੇ ਫਰੈਸ਼ਰ ਪਾਰਟੀ 'ਚ ਜਸ਼ਨਪ੍ਰੀਤ ਮਿਸ ਫਰੈਸ਼ਰ ਚੁਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।