02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੀ ਬੈਠਕ ਹੋਈ

ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੀ ਹੋਈ ਬੈਠਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਅਤੇ ਹੋਰ | ਤਸਵੀਰ : ਕਰਮਜੀਤ ਸਿੰਘ <br/> 31-08-2025
ਨਾਭਾ, 30 ਅਗਸਤ (ਕਰਮਜੀਤ ਸਿੰਘ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਰੈਫੀਅਨ ਹੋਟਲ ਵਿਚ ਮੀਟਿੰਗ ਹੋਈ | ਬੈਠਕ ਵਿਚ ਸੁਸਾਇਟੀ ਵਲੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦਾ 28 ਸਤੰਬਰ ਨੂੰ ਜਨਮ ਦਿਨ ਸ਼ਹੀਦ ਭਗਤ ਸਿੰਘ ਚੌਂਕ ਨਾਭਾ ਵਿਖੇ ਮਨਾਏ ਜਾਣ ਸੰਬੰਧੀ ਵਿਚਾਰ ਕੀਤਾ ਗਿਆ ਤੇ 25-26 ਨਵੰਬਰ ਨੂੰ ਕਬੱਡੀ ਕੱਪ ਕਰਾਉਣ ਦਾ ਮਤਾ ਪਾਸ ਕੀਤਾ ਗਿਆ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਨੇ ਜਾਣਕਾਰੀ ਦਿੱਤੀ ਅਤੇ ਬੈਠਕ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਰੱਖੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਿੰਦੀ ਟਰਾਂਸਪੋਰਟ ਨਾਭਾ, ਆਸੂ ਜ਼ਖਮੀ ਨਾਭਾ, ਸੁਖਵਿੰਦਰ ਸਿੰਘ ਛੀਟਾਂਵਾਲਾ, ਸੰਦੀਪ ਸਿੰਘ ਸੋਹੀ ਬੋੜਾਕਲਾਂ, ਚਰਨ ਸਿੰਘ ਕੋਟਕਲਾਂ, ਪਲਵਿੰਦਰ ਸਿੰਘ ਛੀਟਾਂਵਾਲਾ, ਗੁਰਜੰਟ ਸਿੰਘ ਬਿਰੜਵਾਲ, ਹਰਪ੍ਰੀਤ ਸਿੰਘ ਚੌਧਰੀਮਾਜਰਾ, ਸਬੀਰ ਖਾਨ ਨਾਭਾ, ਕੁਲਵੰਤ ਸਿੰਘ ਹਿਆਨਾ ਖ਼ੁਰਦ, ਮਨਜੀਤ ਸਿੰਘ ਰੋਹਟੀ ਬਸਤਾ, ਹਰਪ੍ਰੀਤ ਸਿੰਘ ਚੌਧਰੀਮਾਜਰਾ, ਨਿਰਭੈ ਸਿੰਘ ਰੋਹਟੀ ਬਸਤਾ, ਤਜਿੰਦਰ ਸਿੰਘ ਛੀਟਾਂਵਾਲਾ, ਅਮਨਪ੍ਰੀਤ ਸਿੰਘ ਬੀ.ਐਨ. ਐਗਰੋ ਨਾਭਾ, ਜਿੰਦਰ ਸਿੰਘ ਥੂਹੀ, ਗੁਰਧਿਆਣ ਸਿੰਘ ਸਰਪੰਚ ਰੋਹਟੀ ਬਸਤਾ, ਬਲਵਿੰਦਰ ਸਿੰਘ ਛੀਟਾਂਵਾਲਾ, ਸਬੀਰ ਖਾਨ ਨਾਭਾ, ਦਲੇਰ ਸਿੰਘ ਕੋਟਖੁਰਦ, ਸੁਸ਼ੀਲ ਕੁਮਾਰ ਨਾਭਾ, ਅਮਨ ਔਲਖ ਥੂਹੀ, ਬਲਵਿੰਦਰ ਸਿੰਘ ਛੀਟਾਂਵਾਲਾ, ਸਰਪ੍ਰੀਤ ਸਿੰਘ ਨਾਭਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾੜਾ ਸਾਹਿਬ ਵਾਲੇ ਸੰਤਾਂ ਦੇ ਬਰਸੀ ਸਮਾਗਮ ਅੱਜ ਅਗਲੀ ਖ਼ਬਰ ਰਾੜਾ ਸਾਹਿਬ ਵਾਲੇ ਸੰਤਾਂ ਦੇ ਬਰਸੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।