ਫ਼ਰੀਦਕੋਟ, 30 ਅਗਸਤ (ਹਰਮਿੰਦਰ ਸਿੰਘ ਮਿੰਦਾ)-ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਵਿਖੇ ਅਗਸਤ ਮਹੀਨੇ ਵਿਚ ਜਿਨ੍ਹਾਂ ਮੈਂਬਰਾਂ ਦਾ ਜਨਮ ਹੋਇਆ ਹੈ, ਦਾ ਜਨਮ ਦਿਨ ਮਨਾਇਆ ਗਿਆ | ਇੰਜ. ਕੁਲਵੀਰ ਸਿੰਘ ਵੜੈਚ ਨੇ ਸਾਰਿਆਂ ਨੂੰ ਜੀ ਆਇਆ ਕਿਹਾ | ਇਸ ਮੌਕੇ ਜਸਵਿੰਦਰ ਸਿੰਘ ਸਰਕਲ ਹੈੱਡ ਡਰਾਫਟਸਮੈਨ, ਤੇਜਾ ਸਿੰਘ ਚੌਧਰੀ ਸੀਨੀਅਰ ਅਕਾਊਾਟਸ ਅਫ਼ਸਰ, ਪਿ੍ੰਸੀਪਲ ਵਿਨੋਦ ਕੁਮਾਰ ਸਿੰਗਲਾ, ਰਮੇਸ਼ ਕੁਮਾਰ ਗੇਰਾ, ਅਮਰਜੀਤ ਸਿੰਘ ਸੇਖੋਂ, ਮਾਸਟਰ ਸੰਤ ਸਿੰਘ, ਡਾ. ਦਵਿੰਦਰ ਕੁਮਾਰ ਮਹਿਤਾ, ਅਸ਼ਵਨੀ ਕੁਮਾਰ ਮੋਂਗਾ, ਜਲੌਰ ਸਿੰਘ ਝੋਟੀਵਾਲਾ, ਗੁਰਦੇਵ ਸਿੰਘ ਸਰਕਲ ਹੈੱਡ ਡਰਾਫਟਸਮੈਨ , ਪਿ੍ੰਸੀਪਲ ਸੁਖਦੇਵ ਸਿੰਘ, ਗਰੀਸ਼ ਕੁਮਾਰ ਸੁਖੀਜਾ ਦਾ ਜਨਮ ਦਿਨ ਮਨਾਇਆ | ਸਰਬਰਿੰਦਰ ਸਿੰਘ ਬੇਦੀ, ਦਰਸ਼ਨ ਸਿੰਘ ਵਿਰਦੀ, ਮੁਖਤਿਆਰ ਸਿੰਘ ਵੰਗੜ, ਪਿ੍ੰਸੀਪਲ ਸੁਖਦੇਵ ਸਿੰਘ, ਗੁਰਨੈਬ ਸਿੰਘ ਬਰਾੜ, ਬਲਵੰਤ ਰਾਏ ਗੱਖੜ, ਮੈਨੇਜਰ ਅਨੂਪ ਕੁਮਾਰ (ਡੀ. ਸੀ. ਬੀ. ਬੈਂਕ) ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ, ਸਵਰਨ ਸਿੰਘ ਵੰਗੜ, ਗੋਬਿੰਦ ਰਾਮ ਸ਼ਰਮਾ, ਰਸ਼ਪਾਲ ਸਿੰਘ ਮਾਨ, ਇੰਜ. ਅਜਮੇਰ ਸਿੰਘ, ਟੇਕ ਚੰਦ, ਜਗਦੀਸ਼ ਸਿੰਘ ਬੇਦੀ, ਨਰਿੰਦਰ ਸਿੰਘ, ਐਮ. ਕੇ. ਤਾਇਲ, ਜਸਬੀਰ ਸਿੰਘ ਬਰਾੜ, ਇੰਜ. ਜੀਤ ਸਿੰਘ, ਹਰਪਾਲ ਸਿੰਘ ਪਾਲੀ, ਕੁਲਵਿੰਦਰ ਸਿੰਘ ਬਰਾੜ, ਰਜਨੀਸ਼ ਵਰਮਾ, ਪਰਮਜੀਤ ਸਿੰਘ, ਵਜੀਰ ਚੰਦ ਗੁਪਤਾ, ਜਸਬੀਰ ਸਿੰਘ, ਮਨਜੀਤਇੰਦਰ ਸਿੰਘ, ਵਾਲੀਆ, ਅਮਰਜੀਤ ਸਿੰਘ ਵਾਲੀਆ, ਹਰਮੀਤ ਸਿੰਘ ਕੰਗ, ਚਮਨ ਪ੍ਰਕਾਸ਼ ਗੌੜ, ਬਲਤੇਜ ਸਿੰਘ ਧਾਲੀਵਾਲ, ਬਲਦੇਵ ਸਿੰਘ ਮਾਨ, ਰਾਜਾ ਰਾਜਵਿੰਦਰ ਸਿੰਘ, ਗੁਰਮੀਤ ਸਿੰਘ ਢਿੱਲੋਂ, ਵਰਿੰਦਰ ਕੁਮਾਰ ਗਾਂਧੀ, ਜਸਵੰਤ ਸਿੰਘ ਸਰਾਂ, ਸਰਜੀਤ ਸਿੰਘ, ਕੇ. ਪੀ. ਸਿੰਘ ਸਰਾਂ, ਭੁਪਿੰਦਰ ਸਿੰਘ ਬਰਾੜ, ਜਸਵੀਰ ਸਿੰਘ, ਜਲੰਧਰ ਸਿੰਘ, ਪਿ੍ੰਸੀਪਲ ਕਿ੍ਸ਼ਨ ਕੁਮਾਰ, ਅਰਪਿੰਦਰ ਸਿੰਘ ਉਬਰਾਏ, ਦੇਵ ਕਿਸ਼ਨ ਸ਼ਰਮਾ, ਸੁਖਮੰਦਰ ਸਿੰਘ ਭਲੂਰੀਆ, ਡਾ.ਅਜੀਤ ਸਿੰਘ ਗਿੱਲ, ਵਿਦਿਆ ਰਤਨ ਦੇਵਗਨ ਅਤੇ ਸ਼ਾਮ ਸੁੰਦਰ ਰਿਹਾਨ ਆਦਿ ਹਾਜ਼ਰ ਸਨ |