ਮੱਖਣ ਸਿੰਘ ਮਹਾਜਨ ਹਲਕਾ ਵਿਧਾਇਕ ਸੁਖਾਨੰਦ ਦੀ ਹਾਜ਼ਰੀ 'ਚ ਦਰਜਨ ਪਰਿਵਾਰਾਂ ਨਾਲ ਹੋਇਆ 'ਆਪ' 'ਚ ਸ਼ਾਮਿਲ
ਪਿੰਡ ਠੱਠੀ ਭਾਈ ਵਿਖੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਤੇ ਉਨ੍ਹਾਂ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਦਰਜਨ ਪਰਿਵਾਰਾਂ ਸਮੇਤ ਸ਼ਾਮਿਲ ਹੁੰਦੇ ਹੋਏ ਮੱਖਣ ਸਿੰਘ ਮਹਾਜਨ | ਤਸਵੀਰਾਂ : ਜਗਰੂਪ ਸਿੰਘ ਮਠਾੜੂ
<br/>
30-08-2025