29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹਾਂ ਦੀ ਮਾਰ ਹੇਠਾਂ ਆਏ ਫਿਰੋਜ਼ਪੁਰ ਦੇ ਦੌਰੇ ਦੌਰਾਨ ਰਾਜਾ ਵੜਿੰਗ ਨਾਲ ਕਾਂਗਰਸੀ ਵਰਕਰਾਂ ਨੇ ਕੀਤੀ ਮੀਟਿੰਗ

ਅਜੀਤ ਡੈਸਕ 30-08-2025
ਫਿਰੋਜ਼ਪੁਰ, 29 ਅਗਸਤ (ਸੁਖਵਿੰਦਰ ਸਿੰਘ)-ਹੜ੍ਹਾਂ ਦੀ ਮਾਰ ਹੇਠ ਆਏ ਫਿਰੋਜ਼ਪੁਰ ਹਲਕੇ ਦੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਮੁਆਵਜ਼ੇ ਲਈ ਮੰਗ ਨੂੰ ਪਾਰਲੀਮੈਂਟ ਵਿਚ ਉਠਾਉਣ ਸਬੰਧੀ ਪੰਜਾਬ ਪ੍ਰਧਾਨ ਅਰਮਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਗੁਰਦੀਪ ਸਿੰਘ ਢਿੱਲੋਂ ਮੈਂਬਰ ਪੰਜਾਬ ਪ੍ਰਦੇਸ਼ ਕਮੇਟੀ ਗੁਰੂਹਰਸਹਾਏ ਅਤੇ ਸਮੂਹ ਲੀਡਰਸ਼ਿਪ ਨੇ ਬੰਗੜ ਹਸਪਤਾਲ ਵਿਚ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਰਮਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ ਹੈ ਅਤੇ ਖੜੀ ਰਹੇਗੀ | ਇਸ ਅÏਖੇ ਸਮੇਂ ਦੇ ਵਿਚ ਸਾਰਿਆਂ ਨੂੰ ਰਲ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ | ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬਾਂਗੜ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਅਤੇ ਹੜ੍ਹਾਂ ਦੀ ਮਾਰ ਸਹਿਣ ਵਾਲੇ ਲੋਕਾਂ ਦੇ ਨਾਲ ਹਰ ਸਮੇਂ ਨਾਲ ਖੜੇ ਹਾਂ | ਇਸ ਮੌਕੇ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ, ਸਰਬਜੀਤ ਕੌਰ ਪ੍ਰਧਾਨ, ਗੁਰਪ੍ਰੀਤ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਲਕਾ ਗੁਰੂਹਰਸਹਾਏ ਗੁਰਦੀਪ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੰਧੂ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਰਾ ਬਲਾਕ ਕਾਂਗਰਸ ਪ੍ਰਧਾਨ ਲੱਖੋਂ ਕੇ ਬਹਿਰਾਮ, ਮਨੀਸ਼ ਸੁਲਹਾਨੀ, ਗੋਪੀ ਅÏਲਖ, ਮਨਪ੍ਰੀਤ ਭੁੱਲਰ, ਹਰਮਨ ਸਾਈਆਂ ਵਾਲਾ, ਸੁਲੱਖਣ ਸੁਲਹਾਣੀ, ਸਤਨਾਮ ਸਿੰਘ ਫਰੀਦੇ ਵਾਲਾ, ਬਲਦੇਵ ਸਿੰਘ ਰਤਾ ਖੇੜਾ, ਸੁਖਜੀਤ ਸਿੰਘ ਗੋਗੀ, ਲਖਵਿੰਦਰ ਸਿੰਘ ਜੱਬਰ, ਨੀਟਾ ਸੋਢੀ, ਤੇਜਵੀਰ ਖਾਰਾ, ਜੋਬਨ ਧਾਲੀਵਾਲ, ਸੁਖਵਿੰਦਰ ਸਿੰਘ ਅਟਾਰੀ, ਗੁਰਦੀਪ ਸਿੰਘ ਢਿੱਲੋਂ, ਰੁਸਤਮ ਪੰਜੇ ਕੇ, ਯੂਕਬ ਪੱਟੀ ਜ਼ਿਲ੍ਹਾ ਪ੍ਰਧਾਨ, ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ,ਜੋਬਨ ਧਾਲੀਵਾਲ ਬੱਧਨੀ, ਗੁਲਾਬ ਸਿੰਘ, ਲਖਵਿੰਦਰ ਸਿੰਘ ਜੰਬਰ, ਗੁਰਬਿੰਦਰ ਸਿੰਘ ਝੋਕ, ਸੁਖਪ੍ਰੀਤ ਸਿੰਘ ਸੋਨੂੰ, ਸਰਪੰਚ ਮੁਮਾਰਾ, ਕਸ਼ਮੀਰ ਸਿੰਘ ਲੋਹਗੜ੍ਹ, ਜਗਤਾਰ ਸਿੰਘ ਸੰਧੂ , ਸੰਦੀਪ ਪਾਲ ਸਿੰਘ ਸੰਧੂ ਯੂਥ ਆਗੂ , ਬਲਵਿੰਦਰ ਸਿੰਘ ਜੌਹਲ , ਮਨਜੀਤ ਸਿੰਘ , ਪਲਵਿੰਦਰ ਕੌਰ ਸੋਢੀ ਨਗਰ, ਗਗਨਦੀਪ ਸਿੰਘ ਬੋਵੀ, ਚੇਅਰਮੈਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ, ਬਲਵੀਰ ਬਾਠ, ਹਰਦੀਪ ਸਿੰਘ ਹੈਪੀ, ਹਰਜਿੰਦਰ ਪਾਲ ਮਮਦੋਟ, ਹਰਮਨ ਗਿੱਲ, ਕੁਲਬੀਰ ਠੇਠਰ ਕਲਾ, ਰਿੰਪਾ ਭਾਲਾ, ਜਸ ਕੋਟਲਾ, ਭਗਵੰਤ ਸਿੰਘ ਭੰਗਾਲੀ, ਬੱਬਲਜੀਤ ਭੋਲੂਵਾਲਾ, ਵੈਬੋ ਜੰਡ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਹੁਣ ਰਾਸ਼ਨ ਲੁੱਟਣ ਦੀ ਰਚ ਰਹੀ ਹੈ ਸਾਜਿਸ਼-ਬਲਾਕ ਪ੍ਰਧਾਨ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡ ਕਾਲੂ ਵਾਲਾ 'ਚ ਪਸ਼ੂਆਂ ਲਈ ਚਾਰੇ ਸਮੇਤ 6 ਨਾਗਰਿਕ ਸੁਰੱਖਿਅਤ ਥਾਂ ਪਹੁੰਚਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।