12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਾਰਤ-ਯੂਰਪ ‘ਮੁਕਤ ਵਪਾਰ ਸਮਝੌਤਾ’ ਲਾਗੂ ਹੋਣ ਤੋਂ ਇਕ ਕਦਮ ਦੂਰ

ਬ੍ਰਸਲਜ਼, 11 ਸਤੰਬਰ (ਪੀ.ਟੀ.ਆਈ.)-ਯੂਰਪੀ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਯੂਰਪੀ ਕੌਂਸਲ ਕੋਲ ਭਾਰਤ ਨਾਲ ‘ਮੁਕਤ ਵਪਾਰ ਸਮਝੌਤੇ’ ’ਤੇ ਦਸਤਖਤ ਕਰਨ ਤੇ ਇਸਨੂੰ ਅੰਤਿਮ ਰੂਪ ਦੇਣ ਲਈ ਰਸਮੀ ਤੌਰ ’ਤੇ ਆਪਣਾ ਪ੍ਰਸਤਾਵ ਪੇਸ਼ ਕੀਤਾ। ਇਹ ਇਸ ਅਭਿਲਾਸ਼ੀ ਸਮਝੌਤੇ, ...

ਅਜੀਤ ਡੈਸਕ 12-09-2026

ਬ੍ਰਸਲਜ਼, 11 ਸਤੰਬਰ (ਪੀ.ਟੀ.ਆਈ.)-ਯੂਰਪੀ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਯੂਰਪੀ ਕੌਂਸਲ ਕੋਲ ਭਾਰਤ ਨਾਲ ‘ਮੁਕਤ ਵਪਾਰ ਸਮਝੌਤੇ’ ’ਤੇ ਦਸਤਖਤ ਕਰਨ ਤੇ ਇਸਨੂੰ ਅੰਤਿਮ ਰੂਪ ਦੇਣ ਲਈ ਰਸਮੀ ਤੌਰ ’ਤੇ ਆਪਣਾ ਪ੍ਰਸਤਾਵ ਪੇਸ਼ ਕੀਤਾ। ਇਹ ਇਸ ਅਭਿਲਾਸ਼ੀ ਸਮਝੌਤੇ, ਜਿਸਨੂੰ ਵਿਆਪਕ ਤੌਰ ’ਤੇ ‘ਸਾਰੇ ਸਮਝੌਤਿਆਂ ਦੀ ਮਾਂ’ ਕਿਹਾ ਜਾਂਦਾ ਹੈ, ਨੂੰ ਲਾਗੂ ਕਰਨ ਵੱਲ ਇਕ ਵੱਡਾ ਕਦਮ ਹੈ। ਜੇਕਰ ਕੌਂਸਲ ਇਸ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਇਹ ਯੂਰਪੀ ਸੰਘ ਤੇ ਭਾਰਤ ਦੋਵਾਂ ਵਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ ਹੋਵੇਗਾ। ਭਾਰਤ ਤੇ ਯੂਰਪੀ ਸੰਘ ਨੇ ਜਨਵਰੀ ਵਿਚ ਇਸ ਸਮਝੌਤੇ’ ਦੇ ਅੰਤਿਮ ਰੂਪ ਲੈਣ ਦਾ ਐਲਾਨ ਕੀਤਾ ਸੀ, ਜੋ ਉਨ੍ਹਾਂ ਦੇ ਆਰਥਿਕ ਸਬੰਧਾਂ ਤੇ ਪ੍ਰਮੁੱਖ ਗਲੋਬਲ ਭਾਈਵਾਲਾਂ ਨਾਲ ਵਪਾਰਕ ਸਬੰਧਾਂ ’ਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ। 

ਪਿਛਲੀ ਖ਼ਬਰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ‘ਸਿਟ’ ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਅਗਲੀ ਖ਼ਬਰ ਈਰਾਨ ਧੱਕੇਸ਼ਾਹੀ ਅੱਗੇ ਨਹੀਂ ਝੁਕੇਗਾ, ਕੌਮੀ ਹਿੱਤਾਂ ਦੀ ਰੱਖਿਆ ਲਈ ਡਟੇ ਰਹਾਂਗੇ- ਪੇਜ਼ੇਸ਼ਕੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।