14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਟਰੰਪ ਨੇ ਯੂਕਰੇਨ ਨੂੰ ਰੂਸ ਦੇ ਡੀਜ਼ਲ ਟਿਕਾਣਿਆਂ ’ਤੇ ਹਮਲੇ ਰੋਕਣ ਲਈ ਕਿਹਾ

ਕੀਵ, 13 ਸਤੰਬਰ (ਏਪੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਰੂਸ ’ਚ ਡੀਜ਼ਲ ਈਂਧਨ ਨਾਲ ਸਬੰਧਤ ਠਿਕਾਣਿਆਂ ’ਤੇ ਹਮਲੇ ਰੋਕਣ ਲਈ ਆਖਦੇ ਹੋਏ, ਕਿਹਾ ਕਿ ਇਨ੍ਹਾਂ ਹਮਲਿਆਂ ਕਾਰਨ ਈਂਧਨ ...

ਅਜੀਤ ਡੈਸਕ 14-09-2026

ਕੀਵ, 13 ਸਤੰਬਰ (ਏਪੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਰੂਸ ’ਚ ਡੀਜ਼ਲ ਈਂਧਨ ਨਾਲ ਸਬੰਧਤ ਠਿਕਾਣਿਆਂ ’ਤੇ ਹਮਲੇ ਰੋਕਣ ਲਈ ਆਖਦੇ ਹੋਏ, ਕਿਹਾ ਕਿ ਇਨ੍ਹਾਂ ਹਮਲਿਆਂ ਕਾਰਨ ਈਂਧਨ ਦੀ ਕਮੀ ਪੈਦਾ ਹੋ ਰਹੀ ਹੈ। ਇੱਕ ਪੱਤਰਕਾਰ ਨੇ ਟਰੰਪ ਤੋਂ ਪੁੱਛਿਆ ਕਿ ਕੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹਾਲੀਆ ਗੱਲਬਾਤ ਤੋਂ ਬਾਅਦ ਉਨ੍ਹਾਂ ਦੀ ਜ਼ੇਲੈਂਸਕੀ ਨਾਲ ਗੱਲ ਹੋਈ ਹੈ। ਇਸ ਦੇ ਜਵਾਬ ’ਚ ਟਰੰਪ ਨੇ ਕਿਹਾ ਕਿ ਉਨ੍ਹਾਂ ਜ਼ੇਲੈਂਸਕੀ ਨੂੰ ਰੂਸ ਵਿਰੁੱਧ ਹਮਲੇ ਰੋਕਣ ਲਈ ਕਿਹਾ ਹੈ। 

ਪਿਛਲੀ ਖ਼ਬਰ ਯੂਕਰੇਨ ’ਚ ਰੂਸੀ ਡਰੋਨ ਹਮਲੇ ਕਾਰਨ ਪੈਟਰੋਲ ਪੰਪ ਨੂੰ ਲੱਗੀ ਅੱਗ-ਕਈ ਟਰੱਕ ਸੜੇ ਅਗਲੀ ਖ਼ਬਰ ਮੀਰ ਨੇ ਚੀਨ ਲਈ ‘ਲਾਲ ਕਾਰਪੇਟ’ ਵਿਛਾਉਣ ’ਤੇ ਸਵਾਲ ਉਠਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।