17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਤਿਰੰਗਾ ਮਾਰਚ ਤੋਂ 10 ਮਿੰਟ ਪਹਿਲਾਂ ਦੀਪਕੇ ਨੂੰ ਹਿਰਾਸਤ ’ਚ ਲਿਆ

ਤਿਰੰਗਾ ਯਾਤਰਾ, ਜੋ ਤੈਅ ਸਮੇਂ 5 ਵਜੇ ਸ਼ੁਰੂ ਹੋਣੀ ਸੀ, ਦੇ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਹਿਰਾਸਤ ’ਚ ਲਿਆ। ਉਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਦੇ ...

ਅਜੀਤ ਡੈਸਕ 17-10-2026

ਤਿਰੰਗਾ ਯਾਤਰਾ, ਜੋ ਤੈਅ ਸਮੇਂ 5 ਵਜੇ ਸ਼ੁਰੂ ਹੋਣੀ ਸੀ, ਦੇ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਪੁਲਿਸ ਨੇ ਅਭਿਜੀਤ ਦੀਪਕੇ ਨੂੰ ਹਿਰਾਸਤ ’ਚ ਲਿਆ। ਉਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਦੇ ਦਿੱਲੀ ਸਥਿਤ ਟਿਕਾਣੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਨੋਟਿਸ ਦਿੱਤਾ ਅਤੇ ਉਨ੍ਹਾਂ ਨੂੰ ਤਿਰੰਗਾ ਮਾਰਚ ਦੀ ਇਜਾਜ਼ਤ ਨਾ ਹੋਣ ’ਤੇ ਯਾਤਰਾ ਨਾ ਕੱਢਣ ਦੀ ਹਦਾਇਤ ਦਿੱਤੀ। ਦੀਪਕੇ ਐਨ.ਸੀ.ਪੀ. ਦੇ ਬੁਲਾਰੇ ਅਨੀਸ਼ ਗਾਂਵਡੇ ਦੇ ਦਿੱਲੀ ’ਚ ਝੰਡੇ ਵਾਲਾਨ ਸਥਿਤ ਘਰ ’ਚ ਠਹਿਰੇ ਸਨ।

 

ਪਿਛਲੀ ਖ਼ਬਰ ਤਿਰੰਗਾ ਯਾਤਰਾ ਤੋਂ ਪਹਿਲਾਂ ਹੀ ਪੁਲਿਸ ਨੇ ਹਿਰਾਸਤ ’ਚ ਲਏ ਅਭਿਜੀਤ ਦੀਪਕੇ ਅਤੇ ਨੇਹਾ ਬੋਰਾ * ਕਈ ਵਰਕਰ ਵੀ ਹਿਰਾਸਤ ’ਚ ਲ... ਅਗਲੀ ਖ਼ਬਰ ​ਰਾਵਣ ਦੇ ਨਾਲ ਸਾੜਿਆ ਜਾਵੇਗਾ 30 ਫੁੱਟ ਦਾ ਕਾਕਰੋਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।