26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੰਜਾਬ ਦੀ ‘ਨਵ-ਤ੍ਰਿੰਝਣ’ ਪਹਿਲ ਦਾ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਨੇ ਰਵਾਇਤੀ ਹੁਨਰ ਨਾਲ ਕੀਤੇ ਜਾ ਰਹੇ ਨਵੇਂ ਤਜਰਬਿਆਂ ਦੀ ਕਵਾਇਦ ਹੇਠ ਖੇਤੀ ਵਿਰਾਸਤ ਮਿਸ਼ਨ ਸੰਕਲਪ ਵਲੋਂ ਆਰਗੈਨਿਕ ਖੇਤੀ ਅਤੇ ਰਵਾਇਤੀ ਖੇਤੀ ਦੇ ਤੌਰ-ਤਰੀਕਿਆਂ ਨੂੰ ਨਵਾਂ ਜੀਵਨ ਦੇਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਨਵ-ਤ੍ਰਿੰਝਣ ਨਾਂਅ ਦੀ ...

ਅਜੀਤ ਡੈਸਕ 26-10-2026

ਪ੍ਰਧਾਨ ਮੰਤਰੀ ਨੇ ਰਵਾਇਤੀ ਹੁਨਰ ਨਾਲ ਕੀਤੇ ਜਾ ਰਹੇ ਨਵੇਂ ਤਜਰਬਿਆਂ ਦੀ ਕਵਾਇਦ ਹੇਠ ਖੇਤੀ ਵਿਰਾਸਤ ਮਿਸ਼ਨ ਸੰਕਲਪ ਵਲੋਂ ਆਰਗੈਨਿਕ ਖੇਤੀ ਅਤੇ ਰਵਾਇਤੀ ਖੇਤੀ ਦੇ ਤੌਰ-ਤਰੀਕਿਆਂ ਨੂੰ ਨਵਾਂ ਜੀਵਨ ਦੇਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਨਵ-ਤ੍ਰਿੰਝਣ ਨਾਂਅ ਦੀ ਪਹਿਲ ਹੇਠ ਟੀਮ ਦੇ ਲੋਕ ਪੰਜਾਬ ਦੇ ਮਾਲਵਾ ’ਚ ਕਪਾਹ ਦੀ ਕੁਦਰਤੀ ਖੇਤੀ ਨੂੰ ਹੁਲਾਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਤਹਿਤ ਬਿਨਾਂ ਕੈਮੀਕਲ ਦੀ ਵਰਤੋਂ ਦੇ ਆਰਗੈਨਿਕ ਕਪਾਹ ਉਗਾਈ ਜਾਂਦੀ ਹੈ ਜਿਸ ਤੋਂ ਤਿਆਰ ਧਾਗੇ ਅਤੇ ਕੱਪੜੇ ਨੂੰ ਰੰਗਨ ਲਈ ਵੱਖਰੇ ਤੌਰ ’ਤੇ ਕੈਮੀਕਲ ਦੀ ਵਰਤੋਂ ਦੀ ਲੋੜ ਨਹੀਂ ਪੈਂਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵ-ਤ੍ਰਿੰਝਣ ਨੇ ਇਕ ਸਕੂਲ ਵੀ ਸ਼ੁਰੂ ਕੀਤਾ ਜਿਸ ਰਾਹੀਂ ਬੁਨਕਰੀ ਦੇ ਹੁਨਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇਗਾ।

ਪਿਛਲੀ ਖ਼ਬਰ ‘ਵੋਟ ਚੋਰੀ’ ਬਰਦਾਸ਼ਤ ਨਹੀਂ-ਰਾਹੁਲ ਗਾਂਧੀ ‘ਇੰਡੀਆ’ ਗੱਠਜੋੜ 30 ਨੂੰ ਗਿਆਨੇਸ਼ ਕੁਮਾਰ ਖ਼ਿਲਾਫ਼ ਚਲਾਏਗਾ ‘ਜਨਤਕ ਮਹਾਂਦੋਸ਼’ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਭਾਈ ਕੁੰਦਨ ਸਿੰਘ ਬੋਲੀਨਾ ਦੋਆਬਾ ਵਿਖੇ ਜੋੜ ਮੇਲਾ ਕਰਵਾਉਣ ਸੰਬੰਧੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।