30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਾਬਕਾ ਸਰਪੰਚ ਬਾਬਾ ਹਰਜਿੰਦਰ ਸਿੰਘ ਨੂੰ ਸਦਮਾ , ਪਿਤਾ ਦਾ ਦਿਹਾਂਤ

ਘੋਗਰਾ, 29 ਅਗਸਤ (ਆਰ. ਐੱਸ.

ਅਜੀਤ ਡੈਸਕ 30-08-2026
ਘੋਗਰਾ, 29 ਅਗਸਤ (ਆਰ.ਐੱਸ.ਸਲਾਰੀਆ)- ਸਾਬਕਾ ਸਰਪੰਚ ਬਾਬਾ ਹਰਜਿੰਦਰ ਸਿੰਘ ਗੱਗ ਸੁਲਤਾਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ. ਕਾਬਲ ਸਿੰਘ (90) ਸਾਲ ਦਾ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਮੈਨੇਜਰ ਸਰਬਜੀਤ ਸਿੰਘ ਗਰਨਾ ਸਾਹਿਬ, ਬਾਬਾ ਅਮਨਦੀਪ ਸਿੰਘ, ਕਿਰਨਜੀਤ ਸਿੰਘ ਕੋਲਪੁਰ, ਸਰਪੰਚ ਕਮਲਜੀਤ ਸਿੰਘ ਲਾਲੀ ਸੰਧੂ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਇਕਬਾਲ ਸਿੰਘ ਹਲੇੜ, ਕੁਲਵੰਤ ਸਿੰਘ, ਸੁਪਰਡੈਂਟ ਨੰਦ ਕਿਸ਼ੋਰ, ਨੰਬਰਦਾਰ ਗੁਰਬਚਨ ਸਿੰਘ, ਪ੍ਰਧਾਨ ਬੂਟਾ ਸਿੰਘ, ਰਵਿੰਦਰਜੀਤ ਸਿੰਘ ਮੱਲ੍ਹੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵਿੰਦਰ ਕੌਰ, ਅਵਤਾਰ ਸਿੰਘ ਨੰਬਰਦਾਰ ਸੰਤੋਖ ਸਿੰਘ ਸਾਬਕਾ ਸਰਪੰਚ, ਦੇਸ਼ ਰਾਜ ਸੰਮਤੀ ਮੈਂਬਰ, ਜਤਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਪੰਚ, ਹਰਬੰਸ ਕੌਰ ਪੰਚ, ਭਾਈ ਵਿਜੇ ਸਿੰਘ ਗ੍ਰੰਥੀ, ਸੋਹਣ ਸਿੰਘ, ਮੋਹਣ ਸਿੰਘ, ਰਾਵਲ ਸਿੰਘ ਭਰਾ, ਇੰਸ. ਸੁਦਾਗਰ ਸਿੰਘ ਜਵਾਈ, ਰਾਜਵੀਰ ਸਿੰਘ, ਓਂਕਾਰ ਸਿੰਘ, ਪਵਨ ਕੁਮਾਰ ਸਪੁੱਤਰ, ਸੁਨੀਤਾ ਦੇਵੀ ਸਪੁੱਤਰੀ ਹੋਰ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅੰਤਿਮ ਯਾਤਰਾ ਵਿਚ ਹਾਜ਼ਰੀ ਭਰੀ। 29ਐਮਯੂਕੇ03 ਬਾਪੂ ਕਾਬਲ ਸਿੰਘ ਦੀ ਫਾਈਲ ਫੋਟੋ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਸਮਾਗਮ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਖੁਆਸਪੁਰ ਹੀਰਾਂ ਵਿਖੇ ਮਨਾਇਆ ਗਿਆ ਨੈਸ਼ਨਲ ਸਪੋਰਟਸ ਡੇਅ ਸਟੇਟ ਐਵਾਰਡੀ ਸਾਈਕਲਿਸਟ ਬਲਰਾਜ ਚੌਹਾਨ ਮੁੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।