17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

6 ਵਾਂ ਸਾਲਾਨਾ ਨਿਸ਼ਕਾਮ ਕਥਾ, ਕੀਰਤਨ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ

ਭੰਗਾਲਾ, 16 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਸਲਾਨਾ ਨਿਸ਼ਕਾਮ ਕਥਾ, ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਕੁੱਲੀਆਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਦੌਰਾਨ ਮਾਈ ਭਾਗੋ ਸੁਖਮਨੀ ਸੇਵਾ ਸੁਸਾਇਟੀ ਸਿੰਘਪੁਰ ਕੀਰਤਨੀਏ ਜਥਾ, ਭਾਈ ਮੁਮਤਾਜ਼ ਕੌਰ ਹਾਜੀਪੁਰ ਕੀਰਤਨੀਏ ਅਤੇ ਭਾਈ ਨਿਰਮਲ ਸਿੰਘ ਹਾਜੀਪੁਰ ਕੀਰਤਨ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।

ਅਜੀਤ ਡੈਸਕ 17-09-2026
ਭੰਗਾਲਾ, 16 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਸਲਾਨਾ ਨਿਸ਼ਕਾਮ ਕਥਾ, ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਕੁੱਲੀਆਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਦੌਰਾਨ ਮਾਈ ਭਾਗੋ ਸੁਖਮਨੀ ਸੇਵਾ ਸੁਸਾਇਟੀ ਸਿੰਘਪੁਰ ਕੀਰਤਨੀਏ ਜਥਾ, ਭਾਈ ਮੁਮਤਾਜ਼ ਕੌਰ ਹਾਜੀਪੁਰ ਕੀਰਤਨੀਏ ਅਤੇ ਭਾਈ ਨਿਰਮਲ ਸਿੰਘ ਹਾਜੀਪੁਰ ਕੀਰਤਨ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ, ਧਨੋਆ, ਭਾਈ ਕੁਲਵਿੰਦਰ ਸਿੰਘ ਨੌਸ਼ਹਿਰਾ ਪੱਤਣ ਜਰਨਲ ਸਕੱਤਰ ਪੰਜਾਬ ਅਤੇ ਭਾਈ ਸੁਰਜੀਤ ਸਿੰਘ ਬੱਧੂਪੁਰ ਪ੍ਰੈਸ ਸਕੱਤਰ ਪੰਜਾਬ, ਕੋਰ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਹਵੇਲ ਚਾਗ, ਭਾਈ ਸਰਬਜੀਤ ਸਿੰਘ ਨਾਮਧਾਰੀ, ਭਾਈ ਜਗੀਰ ਸਿੰਘ ਮਹਿਤਪੁਰ, ਭਾਈ ਲਖਬੀਰ ਸਿੰਘ ਕੋਲੀਆਂ, ਭਾਈ ਕਸ਼ਮੀਰ ਸਿੰਘ ਐਮਾਂ ਮਾਂਗਟ, ਭਾਈ ਹਰਵਿੰਦਰ ਸਿੰਘ ਧਨੋਆ, ਭਾਈ ਜੋਗਾ ਸਿੰਘ ਚੱਕ ਅੱਲਾ ਬਖ਼ਸ਼, ਅਵਤਾਰ ਸਿੰਘ ਬੱਧੂਪੁਰ, ਭਾਈ ਗੁਰਪ੍ਰੀਤ ਸਿੰਘ ਹਾਜੀਪੁਰ, ਭਾਈ ਨਿਰਮਲ ਸਿੰਘ ਹਾਜੀਪੁਰ, ਭਾਈ ਅਮਰ ਸਿੰਘ ਹਾਜੀਪੁਰ, ਭਾਈ ਪ੍ਰਿਤਪਾਲ ਸਿੰਘ ਬਗੜੋਈ, ਭਾਈ ਗੁਰਪ੍ਰੀਤ ਸਿੰਘ, ਮੁਕੇਰੀਆਂ ਭਾਈ ਰਣਜੀਤ ਸਿੰਘ ਕਲੋਤਾ, ਭਾਈ ਦਲਬੀਰ ਸਿੰਘ ਬਗੜੋਈ, ਭਾਈ ਨਿਰਮਲ ਸਿੰਘ ਜੀ ਹਾਜੀਪੁਰ, ਭਾਈ ਲਖਬੀਰ ਸਿੰਘ ਕੋਲੀਆਂ, ਬੀਬੀ ਮੁਮਤਾਜ਼ ਕੌਰ ਹਾਜੀਪੁਰ, ਬੀਬੀ ਰਣਜੀਤ ਕੌਰ ਹਾਜੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਗੁਰਦੁਆਰੇ ਦੇ ਨਵੇਂ ਹਾਲ ਦੀ ਉਸਾਰੀ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।