18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵਿਧਾਇਕ ਘੁੰਮਣ ਵਲੋਂ ਦਾਣਾ ਮੰਡੀ ਵਾਲੀ ਸੜਕ ਨੂੰ ਬਣਾਉਣ ਦੀ ਸ਼ੁਰੂਆਤ

ਦਸੂਹਾ, 17 ਸਤੰਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਦਾਣਾ ਮੰਡੀ ਦਸੂਹਾ ਵਾਲੀ ਸੜਕ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਅਜੀਤ ਡੈਸਕ 18-09-2026
ਦਸੂਹਾ, 17 ਸਤੰਬਰ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਦਾਣਾ ਮੰਡੀ ਦਸੂਹਾ ਵਾਲੀ ਸੜਕ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਰਾਹੀਂ ਬਾਹਰਲੇ ਲੋਕ ਵੀ ਲੰਘਦੇ ਹਨ, ਜਿਸ ਕਾਰਨ ਸੜਕ ਨੂੰ ਬਣਾਉਣ ਲਈ ਪਹਿਲ ਕਦਮੀ ਕੀਤੀ ਗਈ ਹੈ। ਇਸ ਮੌਕੇ ਦੁਕਾਨਦਾਰਾਂ ਵਲੋਂ ਵਿਧਾਇਕ ਘੁੰਮਣ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਕੇ. ਪੀ. ਸੰਧੂ ਲਖਵਿੰਦਰ ਸਿੰਘ ਸਕੱਤਰ ਕਮੇਟੀ ਦਸੂਹਾ, ਐੱਮ. ਸੀ. ਹਰਵਿੰਦਰ ਕਾਹਲੋਂ, ਆੜ੍ਹਤੀਆ ਸਬਜ਼ੀ ਮੰਡੀ ਪਰਮਜੀਤ ਜੌਹਰ, ਆੜ੍ਹਤੀਆ ਸਬਜ਼ੀ ਮੰਡੀ ਵਿਕੀ, ਆੜ੍ਹਤੀਆ ਸਬਜ਼ੀ ਮੰਡੀ ਸੁੱਖਾ, ਆੜ੍ਹਤੀਆ ਸਬਜ਼ੀ ਮੰਡੀ ਸੋਨੂੰ ਬਹਿਲ, ਆੜ੍ਹਤੀਆ ਸਬਜ਼ੀ ਮੰਡੀ ਬੱਬੀ, ਅੰਮ੍ਰਿਤ ਵਾਲੀਆ, ਹੈਪੀ ਲੁਢਿਆਣੀ ਤੇ ਸਮੂਹ ਮਾਰਕੀਟ ਕਮੇਟੀ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਤੋਂ ਮੁਕਰਨ ’ਤੇ ਸਰਕਾਰ ਦੀ ਨਿਖੇਧੀ ਅਗਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।