18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡੇ ਦੀ ਰਸਮ ਕੱਲ੍ਹ

ਮਾਹਿਲਪੁਰ, 17 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਦੁਸਹਿਰੇ ਦੇ ਤਿਉਹਾਰ ਸੰਬੰਧੀ ਝੰਡਾ ਝੜਾਉਣ ਰਸਮ ਰਾਮ ਲੀਲ੍ਹਾ ਗਰਾਉਂਡ ਮਾਹਿਲਪੁਰ ਵਿਖੇ 19 ਸਤੰਬਰ ਨੂੰ ਸ਼ਾਮ 4 ਵਜੇ ਕੀਤੀ ਜਾਵੇਗੀ । ਇਸ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਨੇ ਦੱਸਿਆ ਕਿ ਝੰਡੇ ਦੀ ਰਸਮ ਤੋਂ ਪਹਿਲਾ ਸ੍ਰੀ ਗਣੇਸ਼ ਪੂਜਾ ਕੀਤੀ ਜਾਵੇਗੀ।

ਅਜੀਤ ਡੈਸਕ 18-09-2026
ਮਾਹਿਲਪੁਰ, 17 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਦੁਸਹਿਰੇ ਦੇ ਤਿਉਹਾਰ ਸੰਬੰਧੀ ਝੰਡਾ ਝੜਾਉਣ ਰਸਮ ਰਾਮ ਲੀਲ੍ਹਾ ਗਰਾਉਂਡ ਮਾਹਿਲਪੁਰ ਵਿਖੇ 19 ਸਤੰਬਰ ਨੂੰ ਸ਼ਾਮ 4 ਵਜੇ ਕੀਤੀ ਜਾਵੇਗੀ । ਇਸ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਨੇ ਦੱਸਿਆ ਕਿ ਝੰਡੇ ਦੀ ਰਸਮ ਤੋਂ ਪਹਿਲਾ ਸ੍ਰੀ ਗਣੇਸ਼ ਪੂਜਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ 11 ਤੋਂ 19 ਅਕਤੂਬਰ ਤੱਕ ਰਾਮ ਲੀਲਾ ਤੇ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਕਮੇਟੀ ਵਲੋਂ ਮਨਾਉਂਦੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ।
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਿਲੇਬਸ ’ਚ ‘ਨਿਰਮਲ ਸੰਪਰਦਾ’ ਦੇ ਇਤਿਹਾਸ ਨਾਲ ਸੰਬੰਧਿਤ ਵਿਸ਼ਾ ਸ਼ਾਮਿਲ-ਡਾ. ਅਨੀਤਾ... ਅਗਲੀ ਖ਼ਬਰ ਮੌਜੂਦਾ ਸਰਕਾਰ 5 ਐਂਬੂਲੈਂਸਾਂ ਲਈ ਇਕ ਡਰਾਈਵਰ ਵੀ ਨਹੀਂ ਦੇ ਸਕੀ-ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।