ਬਿਜਲੀ ਦੀ 11 ਕੇ. ਵੀ. ਕੇਬਲ ਨੂੰ ਅੱਗ ਲੱਗਣ ਨਾਲ ਮਹਿਕਮੇ ਦਾ ਨੁਕਸਾਨ
ਕੋਟਫ਼ਤੂਹੀ, 18 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਦੁਪਹਿਰ ਦੇ ਟਾਈਮ ਸਥਾਨਕ ਬਾਜ਼ਾਰ ਦੇ ਇਕ ਫ਼ਰਨੀਚਰ ਹਾਊਸ ਵੱਲੋਂ ਆਪਣੇ ਵੇਸਟ ਫ਼ਰਨੀਚਰ ਨੂੰ ਅੱਗ ਲਗਾਉਣ ਕਰ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ 11 ਕੇ. ਵੀ ਯੂ.
ਕੋਟਫ਼ਤੂਹੀ ਵਿਖੇ ਫ਼ਰਨੀਚਰ ਹਾਊਸ ਵਿਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ : ਅਵਤਾਰ ਸਿੰਘ ਅਟਵਾਲ
19-09-2026