21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੇਟ ਦੀਆਂ ਬਿਮਾਰੀਆਂ ਦੇ ਤੁਰੰਤ ਇਲਾਜ ਦੀ ਲੋੜ - ਡਾ. ਜਸਵੰਤ ਸਿੰਘ

ਜਲੰਧਰ, 19 ਸਤੰਬਰ (ਅ. ਬ.)

ਅਜੀਤ ਡੈਸਕ 20-09-2026
ਜਲੰਧਰ, 19 ਸਤੰਬਰ (ਅ.ਬ.)- ਜਸਵੰਤ ਹਸਪਤਾਲ, ਅੱਡਾ ਬਸਤੀਆਂ ਨੇੜੇ ਪੈਟਰੋਲ ਪੰਪ ਵਿਖੇ ਡਾ. ਜਸਵੰਤ ਸਿੰਘ ਪੇਟ ਰੋਗਾਂ ਤੇ ਜਿਗਰ ਦੇ ਮਾਹਿਰ ਪਿਛਲੇ 46 ਸਾਲਾਂ ਤੋਂ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਫੈਟੀ ਲਿਵਰ, ਅੰਤੜੀ ਸੋਜ਼, ਪੇਟ ਦਰਦ, ਸੀਨੇ ਵਿਚ ਦਰਦ, ਕਲੇਜੇ ’ਚ ਸਾੜ ਪੈਣਾ, ਭੁੱਖ ਨਾ ਲੱਗਣੀ, ਜਿਵੇਂ ਕਿ ਉਲਟੀਆਂ, ਟੱਟੀਆਂ, ਪੇਟ ਦਰਦ, ਤੇਜ਼ਾਬ, ਪੇਟ ਗੈਸ ਤੇ ਪੇਟ ਵਿਚ ਦਰਦ ਬਹੁਤ ਆਮ ਹੈ, ਇਸ ਨਾਲ ਮਨ ਕੱਚਾ-ਕੱਚਾ, ਉਲਟੀ ਆਉਣਾ ਤੇ ਜਲਣ, ਸਾੜ ਦੀ ਤਕਲੀਫ਼ ਹੁੰਦੀ ਹੈ। ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਸੰਗ੍ਰਹਿਣੀਆਂ ਤੇ ਪੈਨਕਰੀਆਸ ਦੀ ਸੋਜ਼ ਦਾ ਆਧੁਨਿਕ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਹੈ। ਡਾ. ਜਸਵੰਤ ਇਸ ਹਸਪਤਾਲ ਸਵੇਰੇ 9.30 ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਹੁੰਦੇ ਹਨ। ਸ਼ਾਮ ਨੂੰ 6-7 ਤੋਂ ਉਹ ਆਪਣੇ ਬਹੁਤ ਹੀ ਆਧੁਨਿਕ ਹਸਪਤਾਲ, ਅਰਬਨ ਹਸਪਤਾਲ, ਨੇੜੇ ਤਾਜ਼ ਰੈਸਟੋਰੈਂਟ, ਅਰਬਨ ਅਸਟੇਟ- II , ਜਲੰਧਰ ਵਿਚ ਮਰੀਜ਼ਾਂ ਨੂੰ ਦੇਖਦੇ ਹਨ। ਅਰਬਨ ਹਸਪਤਾਲ ਵਿਚ ਆਧੁਨਿਕ ਮਸ਼ੀਨਾਂ ਲਗਾਈਆਂ ਹਨ। ਇਹ ਹਸਪਤਾਲ 24 ਘੰਟੇ ਖੁੱਲ੍ਹਾ ਹੈ ਤੇ ਇਥੇ ਹਰ ਤਰ੍ਹਾਂ ਦੇ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ। ਡਾ. ਜਸਵੰਤ ਸਿੰਘ ਅਰਬਨ ਹਸਪਤਾਲ ਵਿਚ ਹਰ ਵੇਲੇ ਮਿਲਦੇ ਹਨ।
ਪਿਛਲੀ ਖ਼ਬਰ ਐੱਸ. ਬੀ. ਬੀ. ਐੱਸ. ਯੂਨੀਵਰਸਿਟੀ ਵਿਖੇ ਆਈ. ਟੀ. ਕੰਪਨੀਆਂ ਵਲੋਂ 31 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਤੇ ਰੁਜ਼ਗਾਰ ਦੇ ਮੌਕੇ ਅਗਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ’ਚ ‘ਇੰਜੀਨੀਅਰਿੰਗ ਟੈਕਨੀਕਸ’ ਵਿਸ਼ੇ ’ਤੇ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।