ਅੰਬਾਲਾ ਜੱਟਾਂ ਸਕੂਲ ਦੀਆਂ ਖਿਡਾਰਨਾਂ ਨੇ ਕਾਂਸੇ ਦਾ ਤਗਮਾ ਜਿੱਤਿਆ
ਦਸੂਹਾ, 25 ਅਕਤੂਬਰ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਖਿਡਾਰਨ ਜਸਲੀਨ ਨੇ (ਜਮਾਤ ਬਾਰ੍ਹਵੀਂ) ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 4 ’ਚ ਪੰਜਾਬ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹੇ ਹੁਸ਼ਿਆਰਪੁਰ ਵਿਚ ਸੋਨ ਤਗਮਾ ਲੈਣ ਉਪਰੰਤ ਪੰਜਾਬ ਪੱਧਰੀ ਖੇਡ ਮੁਕਾਬਲਿਆਂ ’ਚ ਜ਼ਿਲ੍ਹੇ ਹੁਸ਼ਿਆਰਪੁਰ ਦੀ ਨੁਮਾਇੰਦਗੀ ਕਰਦੇ ਹੋਏ ਕਾਂਸੇ ਦਾ ਤਗਮਾ ਜਿੱਤਿਆ। ਇਸ ਸੰਬੰਧੀ ਡਾ.
ਖਿਡਾਰਨ ਜਸਲੀਨ ਤਗਮੇ ਦਿਖਾਉਂਦੀ ਹੋਈ। ਤਸਵੀਰ : ਭੁੱਲਰ
26-10-2026