01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦੂਸਰਾ ਮਾਂ ਭਗਵਤੀ ਜਾਗਰਣ 3 ਨੂੰ

ਗੜ੍ਹਸ਼ੰਕਰ, 31 ਅਕਤੂਬਰ (ਧਾਲੀਵਾਲ)-ਦੁਸਹਿਰਾ ਗਰਾਊਂਡ ਪਿੰਡ ਬੋੜਾ ਵਿਖੇ ਦੂਜਾ ਵਿਸ਼ਾਲ ਮਾਂ ਭਗਵਤੀ ਜਾਗਰਣ 3 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਪੰਡਿਤ ਕੁਲਦੀਪ ਕੁਮਾਰ ਨੇ ਦੱਸਿਆ ਕਿ 2 ਨਵੰਬਰ ਨੂੰ ਮਾਂ ਚਿੰਤਪੁਰਨੀ ਦਰਬਾਰ ਤੋਂ ਮਾਂ ਦੀ ਪਵਿੱਤਰ ਜੋਤ ਬੜੀ ਧੂਮ ਧਾਮ ਨਾਲ ਲਿਆਂਦੀ ਜਾਵੇਗੀ ਤੇ 3 ਨਵੰਬਰ ਨੂੰ ਦੂਜਾ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ’ਚ ਲਵੇਸ਼ ਲਵ, ਧੀਮਾਨ ਭੈਣਾਂ ਤੇ ਤਰਾਰਨੀ ਦੀ ਕਥਾ ਚੰਦਨ ਗੁਜਰਾਲ ਐਂਡ ਪਾਰਟੀ ਵਲੋਂ ਕੀਤੀ ਜਾਵੇਗੀ।

ਅਜੀਤ ਡੈਸਕ 01-11-2026

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਮੁਹਾਜ਼ ’ਤੇ ਹੋਈ ਫੇਲ੍ਹ-ਵਿਸ਼ਵਨਾਥ ਬੰਟੀ ਅਗਲੀ ਖ਼ਬਰ ਕਰਵਾਇਆ ਵਿਦਿਆਰਥੀਆਂ ਨੂੰ ਪੋਕਸੋ ਐਕਟ-2012 ਅਤੇ ਮੁਫ਼ਤ ਕਾਨੂੰਨੀ ਸਹੂਲਤਾਂ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।