12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭਾਈ ਦੂਜ ਤਿਉਹਾਰ ਇੱਕ ਰਸਮ ਨਹੀਂ ਬਲਕਿ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ - ਐਡ. ਸਿੱਧੂ

ਰਾਮਗੜ੍ਹ ਸੀਕਰੀ, 11 ਨਵੰਬਰ (ਕਟੋਚ)- ਦੇਸ਼ ਦੇ ਪ੍ਰਸਿੱਧ ਤਿਉਹਾਰ ਭਾਈ ਦੂਜ ਸਿਰਫ਼ ਇੱਕ ਰਸਮ ਨਹੀਂ ਹੈ ਬਲਕਿ ਪਰਿਵਾਰਕ ਸਾਂਝ ਅਤੇ ਭੈਣ ਭਰਾ ਦੇ ਪਵਿੱਤਰ ਪਿਆਰ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਵੀ ਹੈ। ਉਕਤ ਪ੍ਰਗਟਾਵਾ ਐਡ.

ਅਜੀਤ ਡੈਸਕ 12-11-2026
ਰਾਮਗੜ੍ਹ ਸੀਕਰੀ, 11 ਨਵੰਬਰ (ਕਟੋਚ)- ਦੇਸ਼ ਦੇ ਪ੍ਰਸਿੱਧ ਤਿਉਹਾਰ ਭਾਈ ਦੂਜ ਸਿਰਫ਼ ਇੱਕ ਰਸਮ ਨਹੀਂ ਹੈ ਬਲਕਿ ਪਰਿਵਾਰਕ ਸਾਂਝ ਅਤੇ ਭੈਣ ਭਰਾ ਦੇ ਪਵਿੱਤਰ ਪਿਆਰ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਵੀ ਹੈ। ਉਕਤ ਪ੍ਰਗਟਾਵਾ ਐਡ. ਰਾਜਗੁਲਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਸੈੱਲ ਨੇ ਕਰਦਿਆਂ ਕਿਹਾ ਕਿ ਇਹ ਤਿਉਹਾਰ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਭੈਣ ਭਰਾ ਨੂੰ ਇੱਕ ਦੂਜੇ ਲਈ ਸਮਾਂ ਕੱਢਣ ਅਤੇ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੰਦਾ ਹੈ। ਇਸ ਪਵਿੱਤਰ ਦਿਹਾੜੇ ’ਤੇ ਹਲਕਾ ਨਿਵਾਸੀਆਂ ਨੂੰ ਐਡ. ਸਿੱਧੂ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ਮੋਬਾਈਲ ਨੈੱਟਵਰਕ ਨਾ ਮਾਤਰ ਹੋਣ ਕਾਰਨ ਪੜ੍ਹਾਈ ਤੇ ਸਰਕਾਰੀ ਸਹੂਲਤਾਂ ਪ੍ਰਭਾਵਿਤ-ਧੀਮਾਨ ਅਗਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਗਮ 13 ਨੂੰ-ਪ੍ਰਿੰਸੀਪਲ ਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।