ਸੀਨੀਅਰ ਅਕਾਲੀ ਆਗੂ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਦੇ ਮਾਮੇ ਜਗਦੇਵ ਸਿੰਘ ਸਿੱਧੂ ਦਾ ਦਿਹਾਂਤ
ਸਿੱਧਵਾਂ ਬੇਟ, 22 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ ਦੇ ਮਾਮਾ ਜਗਦੇਵ ਸਿੰਘ ਸਿੱਧੂ ਪੁੱਤਰ ਸਵ. ਸੋਹਣ ਸਿੰਘ ਸਿੱਧੂ ਦਾ ਇੱਕ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ।
ਸਵ: ਜਗਦੇਵ ਸਿੰਘ ਸਿੱਧੂ ਦੀ ਫਾਈਲ ਤਸਵੀਰ।
23-10-2026