26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡਾ . ਨਰੂਲਾ ਦਾ ਦਿਆਨੰਦ ਹਸਪਤਾਲ ਵਿਖੇ ਭਾਸ਼ਨ 28 ਨੂੰ

ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਵਰਲਡ ਹਾਰਟ ਫੈਡਰੇਸ਼ਨ ਦੇ ਪ੍ਰਧਾਨ ਡਾ.

ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਵਰਲਡ ਹਾਰਟ ਫੈਡਰੇਸ਼ਨ ਦੇ ਪ੍ਰਧਾਨ ਡਾ.ਜਗਤ ਨਰੂਲਾ, ਐਮ. ਡੀ., ਪੀ. ਐਚ. ਡੀ., ਐਮ. ਏ. ਸੀ. ਸੀ., ਐਫ. ਆਰ. ਸੀ. ਪੀ., ਐਗਜੀਕਿਊਟਿਵ ਵਾਈਸ ਪ੍ਰਧਾਨ ਅਤੇ ਚੀਫ਼ ਅਕੈਡਮਿਕ ਅਫਸਰ ਯੂ.ਟੀ ਹੈਲਥ ਹੋਸਟਨ 28 ਨਵੰਬਰ ਨੂੰ ਦੁਪਹਿਰ 12.00 ਵਜੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਡੀਟੋਰੀਅਮ ਵਿਚ “ਕੋਰੋਨਰੀ ਆਰਟਰੀ ਬੀਮਾਰੀ ਨੂੰ ਕਿਵੇਂ ਕੰਟਰੋਲ ਕਰਨਾ ਹੈ” ਵਿਸ਼ੇ ਤੇ ਭਾਸ਼ਣ ਦੇਣਗੇ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਦੱਸਿਆ ਕਿ ਡਾ.ਜਗਤ ਨਰੂਲਾ ਦਿਲ ਦੀਆਂ ਬਿਮਾਰੀਆਂ ਬਾਰੇ ਇਕ ਵਿਸ਼ਵ ਅਥਾਰਟੀ ਹਨ। ਉਹ ਕਾਰਡੀਓਲੋਜੀ ਦੀ ਮੁੱਖ ਪਾਠ ਪੁਸਤਕ ਦੇ ਲੇਖਕ ਵੀ ਹਨ। ਉਂਨਾ ਦੱਸਿਆ ਕਿ ਡਾ. ਜਗਤ ਨਰੂਲਾ 1.30 ਤੋਂ 2.00 ਵਜੇ ਤੱਕ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ।
ਪਿਛਲੀ ਖ਼ਬਰ ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ ਦੂਜੀ ਤਿਮਾਹੀ ਦੌਰਾਨ 32 ਲੱਖ ਤੋਂ ਪਾਰ ਅਗਲੀ ਖ਼ਬਰ ਸਾਥੀ ਮਜ਼ਦੂਰ ਦੇ ਕਤਲ ਦੇ ਦੋਸ਼ ’ ਚ ਨਿਪਾਲੀ ਨੌਜਵਾਨ ਨੂੰ ਉਮਰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।