ਉਸਾਰੂ ਅਧਿਐਨ ਨਾਲ ਹੀ ਚੰਗੇ ਰਾਹ ਲੱਭਦੇ ਹਨ-ਕੁਲਵਿੰਦਰ ਸਿੰਘ ਢਾਹਾਂ
ਬੰਗਾ, 10 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦੇ ਜਨਮ ਦਿਨ ਦੀ ਖੁਸ਼ੀ ਇਕ ਚੇਤਨਾ ਭਰਪੂਰ ਸਮਾਗਮ ਦੇ ਰੂਪ ਵਿਚ ਸਾਂਝੀ ਕੀਤੀ ਗਈ।
ਸਮਾਗਮ ਦੌਰਾਨ ਸਨਮਾਨ ਰਸਮ ਨਿਭਾਉਂਦੇ ਹੋਏ ਮਿਸ਼ਨਰੀ ਅਦਾਰਿਆਂ ਦੇ ਮੁਖੀ।
11-10-2026