ਚੌਂਕੀ ਤੇ ਲੰਗਰ ਲਗਾਇਆ
ਰੱਤੇਵਾਲ, 22 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬਾਬਾ ਬਾਲਕ ਨਾਥ ਜੀ ਦੀ ਗੁੱਫਾ ਹਿਮਾਚਲ ਪ੍ਰਦੇਸ਼ ਵਿਖੇ ਜੋਗੀ ਦੇ ਦੀਵਾਨੇ ਗਰੁੱਪ ਵਲੋਂ ਅਤੁੱਟ ਲੰਗਰ ਲਗਾਇਆ। ਇਸ ਸੰਬੰਧੀ ਸੰਗਤਾਂ ਨੇ ਦੱਸਿਆ ਕਿ ਕਾਠਗੜ੍ਹ ਏਰੀਏ ਦੀਆਂ ਸੰਗਤਾਂ ਵਲੋਂ ਸਿੱਧ ਜੋਗੀ ਬਾਬਾ ਬਾਲਕ ਨਾਥ ਦੇ ਦਰਬਾਰ ’ਤੇ ਪਹੁੰਚ ਕੇ ਲੰਗਰ ਅਤੇ ਬਾਬਾ ਜੀ ਦੀ ਚੌਂਕੀ ਲਗਾਈ ਗਈ।
ਅਜੀਤ ਡੈਸਕ
23-10-2026