ਅਮਰਦੀਪ ਕਾਲਜ ਮੁਕੰਦਪੁਰ ਵਿਖੇ ਮੁੱਖ ਮਹਿਮਾਨ ਦਾ ਸਨਮਾਨ ਕਰਦੇ ਕਾਲਜ ਪ੍ਰਬੰਧਕ। ਅਮਰਦੀਪ ਕਾਲਜ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ ’ਤੇ ਲੈਕਚਰ ਕਰਵਾਇਆ
ਮੁਕੰਦਪੁਰ, 13 ਨਵੰਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੁਕੰਦਪੁਰ ਕਾਲਜ ਵਿਖੇ ‘ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਸਬੰਧੀ ਕਰਵਾਏ ਜਾ ਰਹੇ ਲੈਕਚਰਾਂ ਦੀ ਲੜੀ ਤਹਿਤ ਗੋਇੰਦਵਾਲ-ਮਾਓ ਸਾਹਿਬ-ਬਿਲਗਾ ਕੌਰੀਡੋਰ ਦੀ ਇਤਿਹਾਸਕ ਮਹੱਤਤਾ ਸਬੰਧੀ ਡਾ. ਜੁਗਜੀਤ ਸਿੰਘ ਸੰਘੇੜਾ ਦਾ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
ਅਜੀਤ ਡੈਸਕ
14-11-2026