16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਬਿੱਟੂ ਦਾ ਮੰਢਾਲੀ ’ਚ ਸਨਮਾਨ

ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)- ਆਉਦੀਆਂ ਵਿਧਾਨ ਸਭਾ ਚੋਣਾਂ ਵਿਚ ਸ੍ਰੌਮਣੀ ਅਕਾਲੀ ਦੀ ਸਰਕਾਰ ਬਹੁਮਤ ਨਾਲ ਬਣੇਗੀ ਇਹ ਸ਼ਬਦ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਬਿੱਟੂ ਨੇ ਮੰਢਾਲੀ ਵਿਖੇ ਟਕਸਾਲੀ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸਰਕਲ ਪ੍ਰਧਾਨ ਮੇਹਲੀ ਧਰਮਿੰਦਰ ਸਿੰਘ ਮੰਢਾਲੀ ਦੇ ਗ੍ਰਹਿ ਵਿਖੇ ਆਖੇ।

ਅਜੀਤ ਡੈਸਕ 16-11-2026
ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)- ਆਉਦੀਆਂ ਵਿਧਾਨ ਸਭਾ ਚੋਣਾਂ ਵਿਚ ਸ੍ਰੌਮਣੀ ਅਕਾਲੀ ਦੀ ਸਰਕਾਰ ਬਹੁਮਤ ਨਾਲ ਬਣੇਗੀ ਇਹ ਸ਼ਬਦ ਹਲਕਾ ਇੰਚਾਰਜ ਡਾ. ਸਤਵਿੰਦਰ ਪਾਲ ਬਿੱਟੂ ਨੇ ਮੰਢਾਲੀ ਵਿਖੇ ਟਕਸਾਲੀ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸਰਕਲ ਪ੍ਰਧਾਨ ਮੇਹਲੀ ਧਰਮਿੰਦਰ ਸਿੰਘ ਮੰਢਾਲੀ ਦੇ ਗ੍ਰਹਿ ਵਿਖੇ ਆਖੇ। ਉਨ੍ਹਾ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤਾਂ ਜੋ ਪੰਜਾਬ ਫਿਰ ਤਰੱਕੀ ਵੱਲ ਵਧੇ। 2027 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਪਾਰਟੀ ਚੋਣ ਨਿਸ਼ਾਨ ਤੱਕ ੜੀ ‘ਤੇ ਮੋਹਰਾਂ ਲਾਈਏ। ਇਸ ਮੌਕੇ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਥੇ ਸਤਨਾਮ ਸਿੰਘ ਲਾਦੀਆਂ ਸੀਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਕਟਾਰੀਆਂ ਕੌਮੀ ਮੀਤ ਪ੍ਰਧਾਨ ਐਸ.ਸੀ ਵਿੰਗ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ, ਗੁਰਿੰਦਰ ਸਿੰਘ ਚੱਕ ਮੰਡੇਰ ਸਰਕਲ ਪ੍ਰਧਾਨ ਬਹਿਰਾਮ, ਸਤਨਾਮ ਸਿੰਘ ਝਿੱਕਾ ਪ੍ਰਧਾਨ ਐਸ.ਸੀ ਵਿੰਗ ਪੰਜਾਬ, ਚੰਨੀ ਭਰੋਲੀ ਸੀਨੀਅਰ ਅਕਾਲੀ ਅਗੂ, ਜਥੇ. ਸੁਖਦੇਵ ਸਿੰਘ ਮੇਹਲੀਆਣਾ ਸਰਕਲ ਪ੍ਰਧਾਨ ਕਟਾਰੀਆਂ, ਕਸ਼ਮੀਰ ਸਿੰਘ ਨੰਬਰਦਾਰ ਮੰਢਾਲੀ, ਗੁਰਨੇਕ ਸਿੰਘ ਪੰਚ, ਮਨਜੀਤ ਸਿੰਘ ਖਾਲਸਾ, ਨੰਬਰਦਾਰ ਗੁਰਨੇਕ ਸਿੰਘ, ਜੁਜਾਰ ਸਿੰਘ, ਵਿਜੇ ਕੁਮਾਰ, ਮੇਜਰ ਸਿੰਘ, ਮੱਖਣ ਸਿੰਘ, ਰਵਿੰਦਰ ਸਿੰਘ, ਰਿਸ਼ੀ ਕੁਮਾਰ, ਹਰਪ੍ਰੀਤ ਸਿੰਘ ਤੇ ਬੂਟਾ ਸਿੰਘ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਰੀਕੀ ਹਵਾਈ ਅੱਡੇ ’ਤੇ ਮਾਲਵਾਹਕ ਤੇ ਯਾਤਰੀ ਜਹਾਜ਼ ਦੀ ਟੱਕਰ ਅਗਲੀ ਖ਼ਬਰ ਟਿਕਟ ਬਦਲਣ ਬਾਰੇ ਗ਼ਲਤ ਅਫ਼ਵਾਵਾ ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਨਗੇ -ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।