16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੰਤ ਬਾਬਾ ਹਰੀ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ

ਹੁਸ਼ਿਆਰਪੁਰ, 15 ਨਵੰਬਰ (ਨਰਿੰਦਰ ਸਿੰਘ ਬੱਡਲਾ)- ਸੰਤ ਬਾਬਾ ਹਰੀ ਸਿੰਘ ਫੁੱਟਬਾਲ ਕਲੱਬ ਪੰਜੌੜ ਵੱਲੋਂ ਸੰਤ ਬਾਬਾ ਹਰੀ ਸਿੰਘ ਨੈਕੀਵਾਲੇ ਯਾਦਗਾਰੀ 48ਵਾਂ ਸਾਲਾਨਾ ਪੇਂਡੂ ਫੁੱਟਬਾਲ ਟੂਰਨਾਮੈਂਟ ਸਵ. ਜੇ.

ਟੂਰਨਾਮੈਂਟ ’ਚ ਖਿਡਾਰੀਆਂ ਨਾਲ ਮੁੱਖ ਮਹਿਮਾਨ ਵਿਧਾਇਕ ਡਾ. ਇਸ਼ਾਂਕ ਕੁਮਾਰ, ਕੁਲਭੂਸ਼ਨ ਕੁਮਾਰ, ਸਰਬਜੀਤ ਸਿੰਘ ਸਾਬੀ, ਠੇਕੇਦਾਰ ਰਣਬੀਰ ਸਿੰਘ, ਸਰਪੰਚ ਚਰਨਜੀਤ ਸਿੰਘ ਤੇ ਹੋਰ। 16-11-2026
ਹੁਸ਼ਿਆਰਪੁਰ, 15 ਨਵੰਬਰ (ਨਰਿੰਦਰ ਸਿੰਘ ਬੱਡਲਾ)- ਸੰਤ ਬਾਬਾ ਹਰੀ ਸਿੰਘ ਫੁੱਟਬਾਲ ਕਲੱਬ ਪੰਜੌੜ ਵੱਲੋਂ ਸੰਤ ਬਾਬਾ ਹਰੀ ਸਿੰਘ ਨੈਕੀਵਾਲੇ ਯਾਦਗਾਰੀ 48ਵਾਂ ਸਾਲਾਨਾ ਪੇਂਡੂ ਫੁੱਟਬਾਲ ਟੂਰਨਾਮੈਂਟ ਸਵ. ਜੇ.ਬੀ. ਸਿੰਘ ਪਰਮਾਰ, ਸਵ.ਜਸਵੀਰ ਸਿੰਘ ਜੱਸੀ ਰਿਟਾ ਡੀ.ਐੱਸ.ਪੀ., ਸਵ.ਗੁਰਮੇਲ ਸਿੰਘ ਪਟਵਾਰੀ, ਸਵ. ਨਿਰਮਲ ਸਿੰਘ ਪਰਮਾਰ, ਸਵ. ਪ੍ਰੀਤਮ ਸਿੰਘ ਪਰਮਾਰ ਦੀ ਯਾਦ ਨੂੰ ਸਮਰਪਿਤ ਪਿੰਡ ਪੰਜੌੜ ਦੇ ਖੇਡ ਸਟੇਡੀਅਮ ’ਚ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਟੂਰਨਾਮੈਂਟ ਦੌਰਾਨ ਅੰਡਰ-16 ’ਚ ਮੈਚ ਵਿਚ ਪਾਂਸ਼ਟਾ ਨੇ ਲੰਗੇਰੀ ਨੂੰ 2-0 ਨਾਲ ਹਰਾਇਆ ਅਤੇ ਓਪਨ ਵਰਗ ’ਚ ਪਾਲਦੀ ਨੇ ਪੰਜੌੜ ਨੂੰ 1–0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਟਰਾਫ਼ੀ ਦੇ ਕੇ ਮੁੱਖ ਮਹਿਮਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਹਰੇਕ ਪਿੰਡ ’ਚ ਹੋਣੇ ਚਾਹੀਦੇ ਹਨ ਜਿਸ ਨਾਲ ਨੌਜਵਾਨ ਮਾੜੀਆਂ ਅਲਾਮਤਾਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਦੇ ਹਨ। ਇਸ ਮੌਕੇ ਰਿਟਾ. ਕਮਾਡੈਂਟ ਕੂਲਭੂਸਨ ਕੁਮਾਰ, ਪਿ੍ਰੰ. ਸੁਖਇੰਦਰ ਸਿੰਘ ਮਿਨਹਾਸ, ਠੇਕੇਦਾਰ ਰਣਬੀਰ ਸਿੰਘ, ਸਰਪੰਚ ਚਰਨਜੀਤ ਸਿੰਘ, ਪੰਚ ਊਸ਼ਾ ਰਾਣੀ, ਪੰਚ ਹਰਮਿੰਦਰ ਕੌਰ, ਪੰਚ ਕਿਰਨਜੋਤ ਕੌਰ, ਪੰਚ ਬਲਵਿੰਦਰ ਸਿੰਘ, ਪੰਚ ਦਲਵਿੰਦਰ, ਪੰਚ ਪਰਮਜੀਤ ਕੌਰ, ਲਵਦੀਪ ਕੌਰ, ਬਾਬਾ ਤਰਲੋਕ ਸਿੰਘ, ਜਸਕਰਨ ਸਿੰਘ ਅਜਨੋਹਾ, ਹਰਨੇਕ ਸਿੰਘ ਈਸਪੁਰ, ਕ੍ਰਿਪਾਲ ਸਿੰਘ ਭਗਤੂਪੁਰ, ਦਲਵੀਰ ਸਿੰਘ ਲਕਸੀਹਾਂ, ਗੁਰਦੀਪ ਰਾਏ ਭੁੱਲਾਰਾਈ, ਸਰਪੰਚ ਜਸਪਾਲ ਸਿੰਘ ਪਾਲਦੀ, ਸਰਬਜੀਤ ਸਿੰਘ ਸਾਬੀ, ਡਾ. ਵਿਪਨ ਕੁਮਾਰ ਪਚ ਨੰਗਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕੁਸ਼ਲ ਕੁਮਾਰ ਮਖਸੂਸਪੁਰ, ਕਮਲ ਪਾਲਦੀ ਅਜੀਤ ਸਿੰਘ ਕੈਨੇਡਾ, ਰਵਿੰਦਰ ਸਿੰਘ ਸੋਨੂੰ ਨਿਊਜ਼ੀਲੈਂਡ, ਪਰਮਿੰਦਰ ਸਿੰਘ, ਰਣਜੀਤ ਸਿੰਘ , ਰਵਿੰਦਰ ਸਿੰਘ, ਜਸਵੀਰ ਸਿੰਘ, ਬਲਦੀਪ ਸਿੰਘ, ਸਤਵਿੰਦਰ ਸਿੰਘ ਬੰਟੀ, ਸੁਰਿੰਦਰ ਸਿੰਘ, ਹਰਦੀਪ ਸਿੰਘ,ਸਮਰਜੀਤ ਸਿੰਘ ਜੋਨੀ, ਮਨਜੋਤ ਸਿੰਘ ਰਿੱਕੀ, ਨਿਰਮਲ ਸਿੰਘ ਨਿੰਮਾ, ਹਰਜੀਤ ਸਿੰਘ, ਤਰਲੋਚਨ ਸਿੰਘ, , ਹੈਰੀ ਗੋਂਦਪੁਰ , ਡਾ. ਓ.ਪੀ. ਸਿੰਘ ਲੰਗੇਰੀ, ਸਤਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਐੱਸ.ਐਮ.ਓ. ਡਾ. ਮਨਮੋਹਨ ਸਿੰਘ ਦਾ ਸਨਮਾਨ ਅਗਲੀ ਖ਼ਬਰ ਡੀ. ਐਮ. ਯੂ. ਟਰੇਨ ’ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।