ਗ਼ਰੀਬੀ ਦੇ ਹਨੇਰੇ ਨੂੰ ਦੂਰ ਕਰਨ ਲਈ ਸਿੱਖਿਆ ਜ਼ਰੂਰੀ-ਕ੍ਰਿਪਾਲ ਸਿੰਘ
ਕਟਾਰੀਆਂ, 28 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਿੱਖਿਆ ਸ਼ਾਸ਼ਤਰੀ ਤੇ ਪਿੰਡ ਕੰਗਰੌੜ ਦੇ ਨੰਬਰਦਾਰ ਕ੍ਰਿਪਾਲ ਸਿੰਘ ਕੰਗਰੌੜ ਸਾਬਕਾ ਹੈੱਡ ਮਾਸਟਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਰ ਦੀ ਗਰੀਬੀ ਨੂੰ ਭਜਾਉਣ ਲਈ ਸਿੱਖਿਆ ਬਹੁਤ ਹੀ ਜਰੂਰੀ ਹੈ। ਕਿਉਂਕਿ ਅਨਪੜ੍ਹ ਬੰਦਾ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਜਿੰਨੀ ਮਰਜੀ ਸਖ਼ਤ ਮਜ਼ਦੂਰੀ ਕਰ ਲਵੇ।
ਅਜੀਤ ਡੈਸਕ
29-11-2026