ਸੱਤ ਸਾਲਾ ਬੱਚੇ ਨਾਲ ਬਦਫੈਲੀ ਦੇ ਦੋਸ਼ ਵਿਚ ਇਕ ਗ੍ਰਿਫ਼ਤਾਰ
ਬਸੀ ਪਠਾਣਾਂ, 10 ਅਕਤੂਬਰ (ਰਾਜਿੰਦਰ ਸ਼ਰਮਾ)-ਬਸੀ ਪਾਠਣਾਂ ਪੁਲਿਸ ਨੇ ਇਕ ਸੱਤ ਸਾਲਾ ਬੱਚੇ ਨਾਲ ਬਦਫੈਲੀ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਗੌਰੀ ਸ਼ੰਕਰ ਉਰਫ਼ ਗੋਰੀ ਨਾਂਅ ਦੇ ਵਿਅਕਤੀ ਨੇ ਉਸ ਦੇ ਕਰੀਬ 7 ਸਾਲ ਦੀ ਉਮਰ ਦੇ ਪੁੱਤਰ ਨਾਲ ਬਦਫੈਲੀ ਕੀਤੀ ਹੈ।
ਅਜੀਤ ਡੈਸਕ
11-10-2026