11 ਨੂੰ ਹੋਣ ਵਾਲੀ ਬਟਾਲਾ ਬਾਰ ਦੀ ਚੋਣ ਲਈ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਚੇਅਰਮੈਨ ਨਿਯੁਕਤ
ਬਟਾਲਾ, 1 ਸਤੰਬਰ (ਹਰਦੇਵ ਸਿੰੰਘ ਸੰਧੂ)- ਬਾਰ ਐਸ਼ੋਸਿਏਸ਼ਨ ਬਟਾਲਾ ਦੀ 11 ਸਤੰਬਰ ਨੂੰ ਹੋਣ ਜਾ ਰਹੀ ਚੋਣ ਲਈ ਬਾਰ ਦੇ ਸੀਨੀਅਰ ਵਕੀਲ ਪਰਮੀਤ ਸਿੰਘ ਬੇਦੀ ਤੇ ਰਘਬੀਰ ਸਿੰਘ ਸੰਧੂ ਚੇਅਰਮੈਨ ਚੁਣਿਆ ਗਿਆ। ਇਨ੍ਹਾਂ ਦੋਵਾਂ ਦੀ ਅਗਵਾਈ ਹੇਠ ਬਟਾਲਾ ਬਾਰ ਦੀ ਚੋਣ ਹੋਵੇਗੀ।
ਵਕੀਲ ਪਰਮੀਤ ਸਿੰਘ ਬੇਦੀ ਤੇ ਵਕੀਲ ਰਘਬੀਰ ਸਿੰਘ ਸੰਧੂ।
02-09-2026