ਖੱਤਰੀ ਸਭਾ ਦੀ ਡਿਸਪੈਂਸਰੀ ਨੂੰ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਦਵਾਈਆਂ ਭੇਟ
ਪਠਾਨਕੋਟ, 6 ਸਤੰਬਰ (ਸੁਮਿਤ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਮਾਜ ਸੇਵਾ ਤਹਿਤ ਖੱਤਰੀ ਸਭਾ ਪਠਾਨਕੋਟ ਵਿਖੇ ਚਲਾਈ ਜਾ ਰਹੀ ਡਿਸਪੈਂਸਰੀ ਲਈ ਦਵਾਈਆਂ ਭੇਟ ਕੀਤੀਆਂ ਗਈਆਂ । ਇਹ ਸੇਵਾ ਕਾਰਜ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਮੌਜੂਦਗੀ ਵਿਚ ਕੀਤਾ ਗਿਆ ।
ਅਜੀਤ ਡੈਸਕ
07-09-2026