14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਂਝਾ ਮਸੀਹ ਸੰਮੇਲਨ ਧਾਰਮਿਕ ਸਮਾਗਮ ’ਚ ਵੱਡੀ ਪੱਧਰ ’ਤੇ ਸਮੂਲੀਅਤ ਕੀਤੀ ਜਾਵੇਗੀ- ਸੋਨੂੰ ਸੰਘਰ

ਧਾਰੀਵਾਲ, 13 ਸਤੰਬਰ (ਸਵਰਨ ਸਿੰਘ)-ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਮਕਸਦ ਨਾਲ ਸਾਬਕਾ ਚੇਅਰਮੈਨ ਪੰਜਾਬ ਬਾਊ ਮੁਨੱਵਰ ਮਸੀਹ ਦੇ ਪ੍ਰਬੰਧਾਂ ਹੇਠ 28 ਸਤੰਬਰ ਤੋਂ 1 ਅਕਤੂਬਰ ਤੱਕ ਬਿੱਧੀਪੁਰ (ਨੇੜੇ ਧਾਰੀਵਾਲ) ਵਿਖੇ ਕਰਵਾਏ ਜਾ ਰਹੇ ਸਾਂਝਾ ਮਸੀਹ ਸੰਮੇਲਨ ’ਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਕੁਲਦੀਪ ਮਸੀਹ ਉਰਫ ਸੋਨੂੰ ਸੰਘਰ, ਪ੍ਰਿੰਸ ਸਹੋਤਰਾ ਯੂਥ ਪ੍ਰਧਾਨ ਆਲ ਇੰਡੀਆ ਕ੍ਰਿਸਚੀਅਨ ਫਰੰਟ ਤੇ ਸੰਜੀਵ ਸਾਬ ਮਸੀਹ ਸਰਪੰਚ ਨੇੇ ਸਾਂਝੇ ਤੌਰ ’ਤੇ ਕੀਤਾ।

ਅਜੀਤ ਡੈਸਕ 14-09-2026
ਧਾਰੀਵਾਲ, 13 ਸਤੰਬਰ (ਸਵਰਨ ਸਿੰਘ)-ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਮਕਸਦ ਨਾਲ ਸਾਬਕਾ ਚੇਅਰਮੈਨ ਪੰਜਾਬ ਬਾਊ ਮੁਨੱਵਰ ਮਸੀਹ ਦੇ ਪ੍ਰਬੰਧਾਂ ਹੇਠ 28 ਸਤੰਬਰ ਤੋਂ 1 ਅਕਤੂਬਰ ਤੱਕ ਬਿੱਧੀਪੁਰ (ਨੇੜੇ ਧਾਰੀਵਾਲ) ਵਿਖੇ ਕਰਵਾਏ ਜਾ ਰਹੇ ਸਾਂਝਾ ਮਸੀਹ ਸੰਮੇਲਨ ’ਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਕੁਲਦੀਪ ਮਸੀਹ ਉਰਫ ਸੋਨੂੰ ਸੰਘਰ, ਪ੍ਰਿੰਸ ਸਹੋਤਰਾ ਯੂਥ ਪ੍ਰਧਾਨ ਆਲ ਇੰਡੀਆ ਕ੍ਰਿਸਚੀਅਨ ਫਰੰਟ ਤੇ ਸੰਜੀਵ ਸਾਬ ਮਸੀਹ ਸਰਪੰਚ ਨੇੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰੇ ਦੀ ਅਵਾਜ ਉਠਾਉਣਾ ਬਹੁਤ ਹੀ ਵਧੀਆ ਗੱਲ ਹੈ, ਜੋ ਕਿ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਉਠਾ ਰਹੇ ਹਨ। ਸੋਨੂੰ ਸੰਘਰ ਨੇ ਕਿਹਾ ਕਿ ਇਲਾਕੇ ਭਰ ਦੀਆਂ ਸੰਗਤਾਂ ਵਿਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਸਮਾਗਮ ਵਿਚ ਇੰਡੀਆ ਭਰ ਤੋਂ ਫਾਦਰ ਸਾਹਿਬਾਨ, ਪਾਸਟਰ ਸਾਹਿਬਾਨ ਅਤੇ ਪਾਰਦੀ ਸਾਹਿਬਾਨ ਸੰਗਤਾਂ ਨੂੰ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।
ਪਿਛਲੀ ਖ਼ਬਰ ਲੈਫ਼ਟੀਨੈਂਟ ਹੀਰਾ ਸਿੰਘ ਦਾ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਲੋਂ ਕੀਤਾ ਸਨਮਾਨ ਅਗਲੀ ਖ਼ਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ’ਚ ਨਵੇਂ ਆਗੂ ਸ਼ਾਮਿਲ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।