ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਾਸ ਕਾਰਜਾਂ ਦੇ ਉਦਘਾਟਨ ਲਈ 3 ਨੂੰ ਪਿੰਡ ਘਣੀਏ-ਕੇ-ਬਾਂਗਰ ਵਿਖੇ ਆਉਣਗੇ-ਜੋਬਨ ਰੰਧਾਵਾ
ਫਤਹਿਗੜ੍ਹ ਚੂੜੀਆਂ, 28 ਸਤੰਬਰ (ਐਮ. ਐਸ.
ਪਿੰਡ ਘਣੀਏ ਕੇ ਬਾਂਗਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰੀ ਵਾਲੀ ਥਾਂ ਦਾ ਜਾਇਜਾ ਲੈਂਦੇ ਜੋਬਨ ਰੰਧਾਵਾ ਅਤੇ ਸਰਕਾਰੀ ਅਧਿਕਾਰੀ। ਤਸਵੀਰ : ਐਮ.ਐਸ. ਫੁੱਲ
30-09-2026