15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦਲਜੀਤ ਸਿੰਘ ਹੁੰਦਲ ਹੋਏ ਪਦਉੱਨਤ- ਬਣੇ ਸਹਾਇਕ ਥਾਣੇਦਾਰ

ਬਟਾਲਾ, 13 ਅਕਤੂਬਰ (ਹਰਦੇਵ ਸਿੰੰਘ ਸੰਧੂ)-ਵੱਖ ਵੱਖ ਥਾਣਿਆਂ ’ਚ ਆਪਣੀਆਂ ਪੁਲਿਸ ਸੇਵਾਵਾਂ ਮਿਹਨਤ ਤੇ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਵਾਲੇ ਦਲਜੀਤ ਸਿੰਘ ਹੁੰਦਲ ਨੂੰ ਪੰਜਾਬ ਪੁਲਿਸ ’ਚ ਤਰੱਕੀ ਦੇ ਕੇ ਏ. ਐਸ.

ਅਜੀਤ ਡੈਸਕ 14-10-2026
ਬਟਾਲਾ, 13 ਅਕਤੂਬਰ (ਹਰਦੇਵ ਸਿੰੰਘ ਸੰਧੂ)-ਵੱਖ ਵੱਖ ਥਾਣਿਆਂ ’ਚ ਆਪਣੀਆਂ ਪੁਲਿਸ ਸੇਵਾਵਾਂ ਮਿਹਨਤ ਤੇ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਵਾਲੇ ਦਲਜੀਤ ਸਿੰਘ ਹੁੰਦਲ ਨੂੰ ਪੰਜਾਬ ਪੁਲਿਸ ’ਚ ਤਰੱਕੀ ਦੇ ਕੇ ਏ.ਐਸ.ਆਈ. (ਸਹਾਇਕ ਥਾਣੇਦਾਰ) ਬਣਾਇਆ ਗਿਆ। ਹੁੰਦਲ ਨੂੰ ਏ.ਐਸ.ਆਈ. ਦੇ ਸਟਾਰ ਲਗਾਉਣ ਮੌਕੇ ਡੀ.ਐਸ . ਪੀ. ਸਿਟੀ ਸੁਖਵਿੰਦਰ ਸਿੰਘ, ਸਬ ਇੰਸਪੈਕਟਰ ਸੰਜੀਵ ਕੁਮਾਰ ਸ਼ਰਮਾ, ਏ.ਐਸ.ਆਈ. ਰਾਜ ਕੁਮਾਰ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ। ਉਨ੍ਹਾਂ ਦਲਜੀਤ ਸਿੰਘ ਨੂੰ ਵਧਾਈ ਦਿੱਤੀ ਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਨਵ ਨਿਯੁੱਕਤ ਏ.ਐਸ.ਆਈ. ਦਲਜੀਤ ਸਿੰਘ ਨੇ ਆਪਣੇ ਸਾਥੀ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਵਿਭਾਗ ਦੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਪਿਛਲੀ ਖ਼ਬਰ ਆਗੂਆਂ ਨੇ ਪਰਗਟ ਸਿੰਘ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਪ੍ਰਿੰ. ਸੁਲੱਖਣ ਸਿੰਘ ਭੇਟ ਪੱਤਣ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਮੰਡੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।