ਪਨਟੂਨ ਪੁਲ ਬਣਾਉਂਦੇ ਸਮੇਂ ਹਾਈਡਰਾ ਮਸ਼ੀਨ ਪਲਟੀ, ਜਾਨੀ ਨੁਕਸਾਨ ਤੋਂ ਬਚਾਅ
ਬਹਿਰਾਮਪੁਰ, 17 ਅਕਤੂਬਰ (ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਦੇ ਪੱਤਣ ਮਕੌੜਾ ‘ਤੇ ਪਲਟੂਨ ਪੁਲ ਬਣਾਉਂਦੇ ਸਮੇਂ ਢੋਲ ਚੁੱਕ ਕੇ ਲੈ ਜਾ ਰਹੀ ਹੈਡਰਾ ਮਸ਼ੀਨ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹੈਡਰਾ ਮਸ਼ੀਨ ਪਲਟ ਜਾਣ ਨਾਲ ਡਰਾਈਵਰ ਨੂੰ ਸੱਟਾਂ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਅਜੀਤ ਡੈਸਕ
18-10-2026