ਸ਼ੈਨੇਗਨ ਦਾ ਵੀਜ਼ਾ ਲਗਵਾਉਣਾ ਹੋਇਆ ਆਸਾਨ * ਉਡਾਣ ਇਮੀਗਰੇਸ਼ਨ ਨੇ ਇਕ ਮਹੀਨੇ ’ਚ ਹਾਸਲ ਕੀਤੇ 16 ਵੀਜ਼ੇ-ਐਸ.ਪੀ ਸਿੰਘ
ਗੁਰਦਾਸਪੁਰ, 22 ਅਕਤੂਬਰ (ਚੱਕਰਾਜਾ)-ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਵਿਚ ਯੂਰਪ ਦੇਸ਼ਾਂ ਵਿਚ ਰੁਜ਼ਗਾਰ ਹਾਸਲ ਕਰਨ ਲਈ ਦਿਲਚਸਪੀ ਵੱਧ ਰਹੀ ਹੈ। ਜਿਸ ਕਰਕੇ ਹੁਣ ਸ਼ੈਨੇਗਨ ਵਿਚ ਵੀਜ਼ਾ ਲਗਵਾ ਕੇ ਸੈਟਲ ਹੋਣਾ ਬਹੁਤ ਆਸਾਨ ਹੈ।
ਪ੍ਰਾਪਤ ਕੀਤੇ ਵੀਜ਼ੇ ਦਿਖਾਉਂਦੇ ਹੋਏ ਸੰਸਥਾ ਦੇ ਸੀ.ਐਮ.ਡੀ ਐਸ.ਪੀ ਸਿੰਘ।
23-10-2026