03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਠੇਕੇਦਾਰ ਰਣਜੀਤ ਸਿੰਘ ਤੇ ਦਲਜੀਤ ਸਿੰਘ ਮੁਸਤਫ਼ਾਪੁਰ ਨੂੰ ਡੂੰਘਾ ਸਦਮਾ, ਪਿਤਾ ਦਾ ਦਿਹਾਂਤ

ਵਡਾਲਾ ਬਾਂਗਰ, 2 ਨਵੰਬਰ (ਭੁੰਬਲੀ) - ਪਿੰਡ ਮੁਸਤਫਾਪੁਰ ਨਾਲ ਸਬੰਧਤ ਠੇਕੇਦਾਰ ਰਣਜੀਤ ਸਿੰਘ ਤੇ ਦਲਜੀਤ ਸਿੰਘ ਮੁਸਤਫਾਪੁਰ ਨੂੰ ਉਸ ਵੇਲੇ ਡੂੰਘਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸ: ਤਰਲੋਕ ਸਿੰਘ ਮੁਸਤਫ਼ਾਪੁਰ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੁਸਤਫ਼ਾਪੁਰ ਵਿਖੇ ਬਾਅਦ ਦੁਪਹਿਰ ਕਰ ਦਿੱਤਾ ਗਿਆ।

ਸ: ਤਰਲੋਕ ਸਿੰਘ ਮੁਸਤਫ਼ਾਪੁਰ 03-11-2026
ਵਡਾਲਾ ਬਾਂਗਰ, 2 ਨਵੰਬਰ (ਭੁੰਬਲੀ) - ਪਿੰਡ ਮੁਸਤਫਾਪੁਰ ਨਾਲ ਸਬੰਧਤ ਠੇਕੇਦਾਰ ਰਣਜੀਤ ਸਿੰਘ ਤੇ ਦਲਜੀਤ ਸਿੰਘ ਮੁਸਤਫਾਪੁਰ ਨੂੰ ਉਸ ਵੇਲੇ ਡੂੰਘਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸ: ਤਰਲੋਕ ਸਿੰਘ ਮੁਸਤਫ਼ਾਪੁਰ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੁਸਤਫ਼ਾਪੁਰ ਵਿਖੇ ਬਾਅਦ ਦੁਪਹਿਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਉਕਤ ਪਰਿਵਾਰ ਨਾਲ ਸਾ. ਕੈਬਨਿਟ ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ, ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਇੰਦਰਜੀਤ ਸਿੰਘ ਰੰਧਾਵਾ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਐੱਸ.ਈ. ਹਰਜੋਤ ਸਿੰਘ ਪੀ.ਡਬਲਿਊ.ਡੀ., ਐਕਸੀਅਨ ਬਲਦੇਵ ਸਿੰਘ ਸ਼ਾਹਪੁਰ, ਐੱਸ.ਡੀ.ਓ. ਨਿਰਮਲ ਸਿੰਘ ਭੰਗੂ, ਐੱਸ.ਡੀ.ਓ. ਬਲਵਿੰਦਰ ਸਿੰਘ, ਐੱਸ.ਡੀ.ਓ. ਕਵਲਜੀਤ ਸਿੰਘ, ਡੀ.ਐੱਸ.ਪੀ. ਰਵਿੰਦਰਪਾਲ ਸਿੰਘ, ਐੱਸ.ਪੀ. ਵਰਿੰਦਰ ਸਿੰਘ, ਜਥੇ. ਰਛਪਾਲ ਸਿੰਘ ਢਿੱਲੋਂ, ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ ਵਡਾਲਾ ਬਾਂਗਰ, ਸਰਪੰਚ ਪਰਮਜੀਤ ਸਿੰਘ ਅਠਵਾਲ, ਕੁਲਦੀਪ ਸਿੰਘ ਨੰਬਰਦਾਰ , ਰਾਜਵਿੰਦਰਬੀਰ ਸਿੰਘ, ਹਰਵਿੰਦਰ ਸਿੰਘ ਖੈਹਿਰਾ, ਸੰਮਤੀ ਮੈਂਬਰ ਠੇਕੇਦਾਰ ਹਰਭਜਨ ਸਿੰਘ ਮੁਸਤਰਾਪੁਰ, ਜਥੇ. ਗੁਰਮੁੱਖ ਸਿੰਘ ਮੁਸਤਰਾਪੁਰ, ਸਾ. ਸਰਪੰਚ ਕੁਲਦੀਪ ਸਿੰਘ ਮੁਸਤਰਾਪੁਰ, ਹਰਿੰਦਰਪਾਲ ਸਿੰਘ ਗੋਰਾ ਵਡਾਲਾ ਬਾਂਗਰ, ਸਰਪੰਚ ਬਾਬਾ ਅਵਤਾਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਭੰਡਾਲ, ਸਾ. ਸਰਪੰਚ ਜਥੇ. ਰਣਧੀਰ ਸਿੰਘ ਨਾਨੋਹਾਰਨੀ, ਜਥੇ. ਰਣਜੀਤ ਸਿੰਘ ਸਰਪੰਚ ਸ਼ਕਰੀ, ਸਾ. ਸਰਪੰਚ ਮੁੱਖਣ ਸਿੰਘ ਸ਼ਾਹਪੁਰ, ਸਰਪੰਚ ਧਿਆਨ ਸਿੰਘ ਮੁਸਤਫ਼ਾਪੁਰ, ਸਰਪੰਚ ਹਰਮਨਜੀਤ ਸਿੰਘ ਮੱਲਿਆਂਵਾਲ, ਸਰਪੰਚ ਗੁਰਦੇਵ ਸਿੰਘ ਵਿਰਕ, ਤਲਵਿੰਦਰ ਸਿੰਘ ਟੋਨੀ ਢਿੱਲੋਂ, ਸਰਪੰਚ ਗੁਰਦੇਵ ਸਿੰਘ ਗੱਗੋਵਾਲੀ, ਜੇ.ਈ. ਮੁਖਵਿੰਦਰ ਸਿੰਘ, ਵੱਸਣ ਸਿੰਘ ਮੁਸਤਫ਼ਾਪੁਰ, ਸਾ. ਸਰਪੰਚ ਕਵਲ ਸਿੰਘ ਕਾਲਾ ਗੁਰਾਇਆ, ਐਕਸੀਅਨ ਅਸ਼ੋਕ ਕੁਮਾਰ, ਐਕਸ਼ੀਅਨ ਗੁਰਵਿੰਦਰ ਸਿੰਘ, ਜਗਤਾਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਬਲਵਿੰਦਰ ਸਿੰਘ ਇੰਸਪੈਕਟਰ, ਅਮਰੀਕ ਸਿੰਘ ਰਿਆੜ, ਕੁਲਵਿੰਦਰ ਸਿੰਘ ਖਜਾਲਾ, ਜਗਤਾਰ ਸਿੰਘ ਤੇਜੀ ਸਮੇਤ ਇਲਾਕੇ ਭਰ ਦੀਆਂ ਨਾਮਵਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਲਿਲੀ ਸਵੋਰਡਜ ਕਾਲਜ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਿਚ ਪੰਜਾਬ ਦਿਵਸ ਮੌਕੇ ’ਤੇ ਸੱਭਿਆਚਾਰਕ ਸਾਂਝ ਪਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।