ਛੋਟੀ ਉਮਰ ਵਿਚ ਸੁਨੀਲ ਨੇ ਪੀਤਾ ਸੀ ਸ਼ਹਾਦਤ ਦਾ ਜਾਮ ਸ਼ਰਧਾਂਜਲੀ ਸਮਾਗਮ ਅੱਜ
ਤਾਰਾਗੜ੍ਹ, 3 ਨਵੰਬਰ (ਸੋਹਨ ਲਾਲ)-ਪਿੰਡ ਸਾਹਬਚੱਕ ਦੇ ਵੀਰ ਸੈਨਿਕ ਸਿਪਾਹੀ ਸੁਨੀਲ ਕੁਮਾਰ ਨੇ ਆਪਣੀ 20 ਸਾਲ ਦੀ ਛੋਟੀ ਉਮਰ ਵਿਚ ਸ਼ਹਾਦਤ ਦਾ ਜਾਮ ਪੀਤਾ ਸੀ । ਇਸ ਵੀਰ ਸੈਨਿਕ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿੰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਸਿਪਾਹੀ ਸੁਨੀਲ ਕੁਮਾਰ ਦਾ ਜਨਮ 26 ਅਕਤੂਬਰ 1986 ਨੂੰ ਮਾਤਾ ਜੀਤੋ ਦੇਵੀ ਅਤੇ ਪਿਤਾ ਕੈਪਟਨ ਸੋਹਣ ਲਾਲ ਦੇ ਘਰ ਹੋਇਆ ।
ਸ਼ਹੀਦ ਸਿਪਾਹੀ ਸੁਨੀਲ ਕੁਮਾਰ
04-11-2026