ਮਨਸੋਤਰਾ ਬਰਾਦਰੀ ਦਾ ਸਾਲਾਨਾ ਮੇਲ 24 ਨੂੰ
ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ) - ਮਨਸੋਤਰਾ ਬਰਾਦਰੀ ਦਾ ਸਾਲਾਨਾ ਮੇਲ 24 ਨਵੰਬਰ ਨੂੰ ਪੰਜਾਬ ਭਰ ਵਿਚ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲ ਗੁਰਦਾਸਪੁਰ ਦੇ ਪਿੰਡ ਕ੍ਰਿਸ਼ਨਾ ਨਗਰ, ਕਰਾਲ, ਭੋਆ, ਮਨਸੋਤਰਾ ਕਾਲੋਨੀ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਲਾਵਾ ਜੰਮੂ ਦੇ ਸਾਂਬਾ ਨਜ਼ਦੀਕ ਪੈਂਦੀ ਕਟਲੀ ਵਿਖੇ ਮਨਾਈ ਜਾ ਰਹੀ ਹੈ।
ਅਜੀਤ ਡੈਸਕ
21-11-2026