15 ਵਾਂ ਧਾਰਮਿਕ ਸਮਾਗਮ ਕਰਵਾਇਆ
ਪਠਾਨਕੋਟ, 23 ਨਵੰਬਰ (ਸੁਮਿਤ)- ਭੂ ਪ੍ਰਗਟ ਸ਼ਿਵ ਓਮ ਸ਼ਿਵਾਲਿਆ ਲਕਸ਼ਮੀ ਗਾਰਡਨ ਕਾਲੋਨੀ ਢਾਕੀ ਵਿਖੇ 15ਵਾਂ ਸਮਾਗਮ ਪ੍ਰਧਾਨ ਰਵੀ ਸ਼ਰਮਾ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਪੂਜਨ, ਹਵਨ ਯੱਗ, ਸਤਿਸੰਗ ਤੇ ਭੰਡਾਰਾ ਕਰਵਾਇਆ ਗਿਆ।
ਅਜੀਤ ਡੈਸਕ
24-11-2026