ਰਾਣਾ ਜਮਾਲ ਕੇ ਨੇ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾ ਮੰਤਰੀ ਬੀ. ਐਲ. ਸੰਤੋਸ਼ ਨਾਲ ਕੀਤੀ ਮੁਲਾਕਾਤ
ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਆਗੂ ਰਾਣਾ ਰਜਿੰਦਰ ਸਿੰਘ ਜਮਾਲ ਕੇ ਨੇ ਆਪਣੇ ਵਫ਼ਦ ਸਮੇਤ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾ ਮੰਤਰੀ ਬੀ. ਐਲ.
ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾ ਮੰਤਰੀ ਬੀ. ਐਲ. ਸੰਤੋਸ਼ ਨਾਲ ਮੁਲਾਕਾਤ ਕਰਕੇ ਮਾਰਗਦਰਸ਼ਨ ਪ੍ਰਾਪਤ ਕਰਦੇ ਹੋਏ ਰਾਣਾ ਰਜਿੰਦਰ ਸਿੰਘ ਜਮਾਲ ਕੇ। ਅਜੀਤ ਤਸਵੀਰ
07-10-2026