15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੱਤਰਕਾਰ ਸਵ.ਕਾਂਤੀ ਭਾਰਦਵਾਜ ਦੀ ਪਤਨੀ ਦਾ ਦਿਹਾਂਤ, ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅਬੋਹਰ, 14 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਦੀ ਜੈਨ ਨਗਰੀ ਵਾਸੀ ਪੱਤਰਕਾਰ ਸੁਨੀਲ ਭਾਰਦਵਾਜ ਤੇ ਅਨਿਕੇਤ ਭਾਰਦਵਾਜ ਦੇ ਮਾਤਾ ਸ਼੍ਰੀਮਤੀ ਸੁਮਨ ਭਾਰਦਵਾਜ (ਪਤਨੀ ਸਵ. ਕਾਂਤੀ ਭਾਰਦਵਾਜ) ਦਾ ਬੀਤੀ ਰਾਤ ਦੇਹਾਂਤ ਹੋ ਗਿਆ।

ਸਵ.ਸ਼੍ਰੀਮਤੀ ਸੁਮਨ ਭਾਰਦਵਾਜ 15-10-2026
ਅਬੋਹਰ, 14 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਦੀ ਜੈਨ ਨਗਰੀ ਵਾਸੀ ਪੱਤਰਕਾਰ ਸੁਨੀਲ ਭਾਰਦਵਾਜ ਤੇ ਅਨਿਕੇਤ ਭਾਰਦਵਾਜ ਦੇ ਮਾਤਾ ਸ਼੍ਰੀਮਤੀ ਸੁਮਨ ਭਾਰਦਵਾਜ (ਪਤਨੀ ਸਵ.ਕਾਂਤੀ ਭਾਰਦਵਾਜ) ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਫ਼ਾਜ਼ਿਲਕਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ’ਤੇ ਅਬੋਹਰ ਦੇ ਸਮਾਜ ਸੇਵੀ ਸ਼ਿਵ ਲਾਲ ਡੋਡਾ, ਕਾਂਗਰਸੀ ਆਗੂ ਸੁਧੀਰ ਭਾਦੂ, ਡਾ.ਰਾਕੇਸ਼ ਅਰੋੜਾ, ਡਾ.ਵਿਨੀਤ ਲੂਨਾ, ਅਸ਼ੋਕ ਅਹੂਜਾ, ਰਿਸ਼ੀ ਨਾਰੰਗ, ਸਮਾਜ ਸੇਵੀ ਨਰੇਸ਼ ਖੁਰਾਨਾ, ਅਸ਼ੋਕ ਛਾਬੜਾ, ਅੰਕੁਰ ਨਗੌਰੀ, ਸਾਬਕਾ ਮੇਅਰ ਵਿਮਲ ਠੱਠਈ, ਦਰਸ਼ਨ ਲਾਲ ਚੁੱਘ, ਐਡਵੋਕੇਟ ਮਨਜੀਤ ਜਸੂਜਾ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਸੁਖਜੀਤ ਸਿੰਘ ਬਰਾੜ, ਦੀਪਕ ਮਹਿਤਾ, ਜਤਿਨ ਧਵਨ, ਅਤੁਲ ਅਹੂਜਾ, ਸਤਿਆ ਨਰਾਇਣ ਸ਼ਰਮਾ, ਰਾਜ ਨਰੂਲਾ, ਧਰਮਵੀਰ ਗੋਦਾਰਾ, ਰਾਜ ਸਦੋਸ਼, ਕਿਸਾਨ ਆਗੂ ਬੱਬਲ ਬੁੱਟਰ, ਸਦਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਚੰਦਨ ਜੁਨੇਜਾ, ਅੰਕੁਰ ਗਰਗ ਸਮੇਤ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਕਰਵਾਈ ਗਈ ਮਾਂ ਦੀ ਪਾਵਨ ਚੌਂਕੀ ’ਚ ਉਮੜਿਆ ਸ਼ਰਧਾ ਦਾ ਸੈਲਾਬ ਪੰਜਾਬੀ ਗਾਇਕ ਰੌਸ਼ਨ ਪ੍ਰਿੰ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਜਲਾਲਾਬਾਦ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।