18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਆਰਟ ਆਫ਼ ਲਿਵਿੰਗ ਦੀ ਨਵਰਾਤਰੀ ਪੂਜਾ ’ਚ ਵਿਦਿਆਰਥੀਆਂ ਦੀ ਸ਼ਾਨਦਾਰ ਸਾਜ਼ਾਂ ਦੀ ਪੇਸ਼ਕਾਰੀ ਨੇ ਹਾਜ਼ਰਾਂ ਦਾ ਮਨ ਮੋਹਿਆ

ਜਲਾਲਾਬਾਦ, 17 ਅਕਤੂਬਰ (ਜਸਕਰਨ ਸਿੰਘ ਤਨੇਜਾ)- ਆਰਟ ਆਫ਼ ਲਿਵਿੰਗ ਵਲੋਂ ਜਲਾਲਾਬਾਦ ਵਿਚ ਕਰਵਾਏ ਗਏ ਨਵਰਾਤਰੀ ਪੂਜਾ ਤੇ ਅਧਿਆਤਮਿਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਮਨਮੋਹਕ ਸਾਜ਼ਾਂ ਦੇ ਸੰਗੀਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਦੇ ਸੰਗੀਤ ਨਿਰਦੇਸ਼ਕ ਤੇ ਪ੍ਰੋਫੈਸਰ ਗੌਰਵ ਆਰਿਆ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਸੰਗੀਤਕ ਪੇਸ਼ਕਾਰੀ ਨਾਲ ਹਾਜ਼ਰ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ।

ਅਜੀਤ ਡੈਸਕ 18-10-2026
ਜਲਾਲਾਬਾਦ, 17 ਅਕਤੂਬਰ (ਜਸਕਰਨ ਸਿੰਘ ਤਨੇਜਾ)- ਆਰਟ ਆਫ਼ ਲਿਵਿੰਗ ਵਲੋਂ ਜਲਾਲਾਬਾਦ ਵਿਚ ਕਰਵਾਏ ਗਏ ਨਵਰਾਤਰੀ ਪੂਜਾ ਤੇ ਅਧਿਆਤਮਿਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਮਨਮੋਹਕ ਸਾਜ਼ਾਂ ਦੇ ਸੰਗੀਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਦੇ ਸੰਗੀਤ ਨਿਰਦੇਸ਼ਕ ਤੇ ਪ੍ਰੋਫੈਸਰ ਗੌਰਵ ਆਰਿਆ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਸੰਗੀਤਕ ਪੇਸ਼ਕਾਰੀ ਨਾਲ ਹਾਜ਼ਰ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੇ ਸਿਤਾਰ, ਸੰਤੂਰ, ਮਟਕਾ, ਤਬਲਾ ਤੇ ਹੋਰ ਸਾਜ਼ਾਂ ਰਾਹੀਂ ਮਿੱਠੀਆਂ ਧੁਨਾਂ ਪੇਸ਼ ਕੀਤੀਆਂ। ਇਸ ਸੰਗੀਤਕ ਪੇਸ਼ਕਾਰੀ ਵਿਚ ਗੌਰਵ ਆਰਿਆ, ਮੁਸਕਾਨ, ਪ੍ਰੀਤ ਪੂਜਾ, ਕਾਜਲ, ਸਿਮਰਨ, ਬਲਜੀਤ ਕੌਰ, ਰੋਹਿਤ ਵਿਜ, ਅੰਸ਼ਿਤਾ ਤੇ ਸੁਖਮਨ ਨੇ ਭਾਗ ਲਿਆ ਜਦਕਿ ਅਸ਼ਮੀਤ ਨੇ ਤਬਲੇ ’ਤੇ ਸ਼ਾਨਦਾਰ ਸੰਗਤ ਕਰਦਿਆਂ ਪੇਸ਼ਕਾਰੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ।
ਪਿਛਲੀ ਖ਼ਬਰ ਮੁਲਾਜ਼ਮ ਮੰਚ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਹੜਤਾਲ 21-22 ਨੂੰ ਅਗਲੀ ਖ਼ਬਰ ਆਤਮ ਵੱਲਭ ਸਕੂਲ ’ਚ ਧੂਮਧਾਮ ਨਾਲ ਮਨਾਇਆ ‘ਦੁਸਹਿਰਾ ਮਹੋਤਸਵ 2026’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।