ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ’ਚ ਦੁਤਾਰਾ ਵਾਲੀ ਸਕੂਲ ਨੇ ਮਾਰੀ ਬਾਜ਼ੀ
ਬੱਲੂਆਣਾ, 19 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਬੋਹਰ ਬਲਾਕ 1 ਅਬੋਹਰ ਦੇ ਬੇਸਿਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿਚ ਸਰਕਾਰੀ ਸਮਾਰਟ ਸਕੂਲ ਦੀ ਨਵਜੋਤ ਕੌਰ ਨੇ 600 ਮੀਟਰ ਦੋੜ ਵਿਚ ਪਹਿਲਾ ਅਤੇ ਹੰਸੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅਜੀਤ ਡੈਸਕ
20-10-2026